ਗੱਡੀ ਵੀ ਧੋਤੀ ਤੇ ਮੋਟਰਸਾਈਕਲ ਵੀ, ਘਰ ਦਾ ਕੰਮ ਤੇ ਭੈਣਾਂ ਨੂੰ ਦੀਵਾਲੀ ਦਾ ਸਮਾਨ #PunjabiVlog #VillageLife #Desi
Happy Brar Surtia
0:00 / 0:00
ਗੱਡੀ ਵੀ ਧੋਤੀ ਤੇ ਮੋਟਰਸਾਈਕਲ ਵੀ, ਘਰ ਦਾ ਕੰਮ ਤੇ ਭੈਣਾਂ ਨੂੰ ਦੀਵਾਲੀ ਦਾ ਸਮਾਨ #PunjabiVlog #VillageLife #Desi
778 просмотров · 1 дн. назад
Happy Brar Surtia
1,39 тыс. подписчиков
778 просмотров · 1 дн. назад
🙏🏻 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ । ਸਾਫ ਸਥਰੀਆਂ ਗੱਲਾਂ ਤੇ ਗਾਇਕੀ ਪੇਸ਼ ਕਰਦੇ ਰਹਾਂਗੇ ਏਸ ਚੈਨਲ 'ਤੇ । ਸਾਰੇ ਜਣੇ ਸਾਥ ਦਿਓ ਚੈਨਲ ਨੂੰ Subscribe ਕਰਕੇ ।ਪਿੰਡਾਂ ਦੇਸੀ ਪਰਦੇਸੀ ਮਹੋਲ ਪੇਸ਼ ਕਰਦੇ ਰਹਾਂ ਗਏ।ਸਵੇਰ ਤੋਂ ਲੈਕੇ ਸ਼ਾਮ ਤੱਕ ਦਿਨ ਦੇ ਕੰਮ ਕਾਰ ਤੁਹਾਡੇ ਨਾਲ ਸਾਂਝੇ ਕਰਾਂਗੇ#happybrarsurtia #punjabi
🚿 ਗੱਡੀ ਤੇ ਮੋਟਰਸਾਈਕਲ ਦੀ ਲੱਗ ਗਈ ਛਬੀਲ!
😂 ਪਿੰਡ ਵਿੱਚ ਚੱਲਿਆ ਪਾਣੀ ਵਾਲਾ ਜਲਵਾ, ਦੇਖੋ ਮੌਜਾਂ ਹੀ ਮੌਜਾਂ!
🚗 ਗੱਡੀ ਵੀ ਧੋਤੀ ਤੇ ਮੋਟਰਸਾਈਕਲ ਵੀ, ਘਰ ਦਾ ਕੰਮ ਘਰ ਵਾਲਿਆਂ ਨਾਲ!
❤️ ਪਿੰਡਾਂ ਵਾਲੀ ਜ਼ਿੰਦਗੀ ਦੇ ਅਨੋਖੇ ਰੰਗ!
🤣 ਮੀਆਂ-ਬੀਵੀ ਰਲ ਕੇ ਲੱਗੇ ਕੰਮ, ਦੇਖਣ ਵਾਲੇ ਵੀ ਹੱਸ ਪਏ!
🌾 ਨਾ ਕੋਈ ਨਖਰਾ, ਨਾ ਕੋਈ ਸ਼ੋਅ… ਸਾਦਗੀ ਵਿੱਚ ਹੀ ਅਸਲੀ ਮੌਜ!
ਪਿੰਡਾਂ ਵਾਲਾ ਅੰਦਾਜ਼ ਹੀ ਵੱਖਰਾ! ਗੱਡੀ ਤੇ ਮੋਟਰਸਾਈਕਲ ਦੀ ਹੋਈ ਰੱਜ ਕੇ ਧੁਲਾਈ 😂🚿
#PunjabiVlog #VillageLife #DesiLife #ਪਿੰਡਾਂਦੀਜ਼ਿੰਦਗੀ #HappyBrar