Перейти к содержимому

ਦੀਵਾਲੀ ਦੀ ਸਫ਼ਾਈ ਸ਼ੁਰੂ ਕਰਦੇ ਹੀ ਖੇਤ ਨਿਕਲਣਾ ਪਿਆ! ਪਿੰਡ ਦੀ ਅਸਲ ਰੁਟੀਨ#dailyvlog#pindawale#happybrarsurtia

Happy Brar Surtia

0:00 / 0:00

ਦੀਵਾਲੀ ਦੀ ਸਫ਼ਾਈ ਸ਼ੁਰੂ ਕਰਦੇ ਹੀ ਖੇਤ ਨਿਕਲਣਾ ਪਿਆ! ਪਿੰਡ ਦੀ ਅਸਲ ਰੁਟੀਨ#dailyvlog#pindawale#happybrarsurtia

264 просмотра · 8 ч назад
Happy Brar Surtia
1,39 тыс. подписчиков
264 просмотра · 8 ч назад
🙏🏻 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ । ਸਾਫ ਸਥਰੀਆਂ ਗੱਲਾਂ ਤੇ ਗਾਇਕੀ ਪੇਸ਼ ਕਰਦੇ ਰਹਾਂਗੇ ਏਸ ਚੈਨਲ 'ਤੇ । ਸਾਰੇ ਜਣੇ ਸਾਥ ਦਿਓ ਚੈਨਲ ਨੂੰ Subscribe ਕਰਕੇ ।ਪਿੰਡਾਂ ਦੇਸੀ ਪਰਦੇਸੀ ਮਹੋਲ ਪੇਸ਼ ਕਰਦੇ ਰਹਾਂ ਗਏ।ਸਵੇਰ ਤੋਂ ਲੈਕੇ ਸ਼ਾਮ ਤੱਕ ਦਿਨ ਦੇ ਕੰਮ ਕਾਰ ਤੁਹਾਡੇ ਨਾਲ ਸਾਂਝੇ ਕਰਾਂਗੇ#happybrarsurtia #punjabi ਬੱਚਿਆਂ ਦੀ ਸਕੂਲ ਤਿਆਰੀ, ਖੇਤ ਦਾ ਕੰਮ ਤੇ ਦੀਵਾਲੀ ਲਈ ਕੋਠੇ ਦੀ ਸਫ਼ਾਈ | ਅੱਜ ਦਾ ਪੂਰਾ ਰੁਟੀਨ ਸਵੇਰੇ-ਸਵੇਰੇ ਬੱਚੇ ਤੋਰੇ ਸਕੂਲ ਤੇ ਫਿਰ ਖੇਤ ਮੋਟਰ 'ਤੇ ਕੰਮ | ਦੀਵਾਲੀ ਦੀਆਂ ਤਿਆਰੀਆਂ ਦੀਵਾਲੀ ਕਰਕੇ ਕੋਠੇ ਦੀ ਸਫ਼ਾਈ ਤੇ ਖੇਤ 'ਚ ਕੰਮ | ਸਹਿਜ ਤਾਜ ਦੀ ਸਕੂਲੋਂ ਵਾਪਸੀ 'ਤੇ ਮਸਤੀ ਸਵੇਰ ਦੀ ਭਾਜੜ ਤੋਂ ਲੈ ਕੇ ਖੇਤ ਦੇ ਕੰਮਾਂ ਤੱਕ | ਅੱਜ ਦੀਵਾਲੀ ਦੀ ਸਫ਼ਾਈ ਵੇਲੇ ਕੀ ਹੋਇਆ? ਦੀਵਾਲੀ ਦੀ ਸਫ਼ਾਈ ਸ਼ੁਰੂ ਕਰਦੇ ਹੀ ਖੇਤ ਨਿਕਲਣਾ ਪਿਆ! ਪਿੰਡ ਦੀ ਅਸਲ ਰੁਟੀਨ ਸਵੇਰ ਦੇ ਕੰਮਾਂ ਤੋਂ ਬਾਅਦ ਅਚਾਨਕ ਖੇਤ ਪਹੁੰਚੇ | ਅੱਜ ਦਾ ਪੂਰਾ ਦਿਨ ਕਿਵੇਂ ਨਿਕਲਿਆ? #dailyvlog #pindawale #happybrarsurtia #villagelife #jattlife #diwalipreparation #familyvlog