Перейти к содержимому

ਸਵੇਰੇ-ਸਵੇਰੇ ਡੋਲੂ ਦਾ ਖੜਕਾ ਤੇ ਮੱਝਾਂ ਦੀ ਸੇਵਾ.!

Gur Brar Vlogs

0:00 / 0:00

ਸਵੇਰੇ-ਸਵੇਰੇ ਡੋਲੂ ਦਾ ਖੜਕਾ ਤੇ ਮੱਝਾਂ ਦੀ ਸੇਵਾ.!

3 905 просмотров · 1 день назад
Gur Brar Vlogs
36,7 тыс. подписчиков
3 905 просмотров · 1 день назад
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਦੇ ਇਸ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਸਵੇਰੇ 7 ਵਜੇ ਦੀ ਸ਼ੁਰੂਆਤ, ਗੁਰਦੁਆਰਾ ਸਾਹਿਬ ਦੇ ਦਰਸ਼ਨ, ਡੋਲੂ ਦਾ ਖੜਕਾ, ਮੱਝਾਂ ਨੂੰ ਲੇਟੀ ਤੇ ਅਚਾਰ-ਤੂੜੀ ਪਾਉਣ ਦੀ ਪੂਰੀ ਰੁਟੀਨ ਅਤੇ ਪਿੰਡ ਦਾ ਸ਼ਾਂਤ ਮਾਹੌਲ ਤੁਹਾਡੇ ਨਾਲ ਸਾਂਝਾ ਕੀਤਾ ਹੈ। ਜੇਕਰ ਵਲੌਗ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ! ਧੰਨਵਾਦ। ♥️ #GurBrarVlogs #DailyVlog #PindDeRang #PunjabVillageLife #DairyFarming #VillageMorning