ਪੰਜਾਬੀਆਂ ਦਾ ਸਵਾਗਤ ਕਰਨ ਲਈ ਤਿਆਰ ਕੈਨੇਡਾ! CANADA NEWS
TV Punjab
0:00 / 0:00
ਪੰਜਾਬੀਆਂ ਦਾ ਸਵਾਗਤ ਕਰਨ ਲਈ ਤਿਆਰ ਕੈਨੇਡਾ! CANADA NEWS
1 493 просмотра · 2 часа назад
TV Punjab
1,64 млн подписчиков
1 493 просмотра · 2 часа назад
Canada News covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**.
ਪ੍ਰਵਾਸੀਆਂ ਬਾਰੇ ਕੈਨੇਡੀਅਨ ਲੋਕਾਂ ਦਾ ਬਦਲਿਆ ਨਜ਼ਰੀਆ
ਹੁਣ ਪ੍ਰਵਾਸੀਆਂ ਨੂੰ ਆਰਥਿਕਤਾ ਲਈ ਚੰਗਾ ਮੰਨਿਆ ਜਾ ਰਿਹੈ
ਓਲੀਵੀਆ ਚਾਓ ਮੁੜ ਚੁਣੀ ਗਈ ਟੋਰਾਂਟੋ ਦੀ ਮੇਅਰ
ਸਥਾਨਕ ਚੋਣਾਂ ਵਿੱਚ ਚਾਓ ਨੇ ਬ੍ਰੈਡਫੋਰਡ ਨੂੰ ਹਰਾਇਆ
ਐਲਵਿਨ ਟੈਡਜੋ ਬਣੇ ਮਿਸੀਸਾਗਾ ਦੇ ਨਵੇਂ ਮੇਅਰ
74,479 ਵੋਟਾਂ ਪ੍ਰਾਪਤ ਕਰਕੇ ਜਿੱਤ ਕੀਤੀ ਦਰਜ
ਯੂਰਪ ਵਿੱਚ ਪ੍ਰਦਰਸ਼ਨਾਂ ਕਰਕੇ ਏਅਰ ਕੈਨੇਡਾ ਨੇ ਬਦਲੇ ਹੋਟਲ
ਜਹਾਜ਼ ਚਾਲਕਾਂ ਦੀ ਸੁਰੱਖਿਆ ਲਈ ਲਿਆ ਗਿਆ ਵੱਡਾ ਫ਼ੈਸਲਾ
ਫਲਾਈਟ ਦੌਰਾਨ ਹੰਗਾਮਾ ਕਰਨ ਵਾਲਿਆਂ ਨੂੰ ਜੁਰਮਾਨਾ
ਜਹਾਜ਼ ਦੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਦੀ ਗੱਲ ਮੰਨੀ
ਮਾਈਕ੍ਰੋਸਾਫ਼ਟ ਦੇ 60,000 ਮੁਲਾਜ਼ਮਾਂ ਨੂੰ ਨੌਕਰੀ ਛੱਡਣ ਦੀ ਪੇਸ਼ਕਸ਼
ਏਆਈ 'ਚ ਨਿਵੇਸ਼ ਵਧਾਉਣ ਲਈ ਮਾਈਕ੍ਰੋਸਾਫ਼ਟ ਨੇ ਲਿਆ ਫ਼ੈਸਲਾ
ਅਮਰੀਕਾ ਤੇ ਕੈਨੇਡਾ ਵਿਚਾਲੇ ਵਪਾਰਕ ਗੱਲਬਾਤ ਮੁੜ ਹੋਈ ਤੇਜ਼
ਦੋਵਾਂ ਦੇਸ਼ਾਂ ਵਿਚਾਲੇ ਨਵੇਂ ਵਪਾਰਕ ਸਮਝੌਤੇ ਸਿਰੇ ਚੜ੍ਹਨ ਦੀ ਉਮੀਦ
ਮੈਕਗਿਲ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਮਿਲ ਰਹੀਆਂ ਧਮਕੀਆਂ
ਵਿਦਿਆਰਥਣ ਨੇ ਕਤਲ ਦੇ ਦੋਸ਼ੀ ਦਾ ਜਨਤਕ ਤੌਰ 'ਤੇ ਕੀਤਾ ਸੀ ਬਚਾਅ
#oliviachow #bceletions #deportation #expressentry #sikhincanada #davideby #visitorvisa #pgwp #lmia #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation
ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।