ਨਾਗਰਿਕਤਾ ਮਨਜ਼ੂਰੀਆਂ ‘ਚ 72% ਕਮੀ! USA CANADA NEWS
TV Punjab
0:00 / 0:00
ਨਾਗਰਿਕਤਾ ਮਨਜ਼ੂਰੀਆਂ ‘ਚ 72% ਕਮੀ! USA CANADA NEWS
4 988 просмотров · 13 часов назад
TV Punjab
1,64 млн подписчиков
4 988 просмотров · 13 часов назад
Trump mentions a third term!
72% drop in citizenship approvals!
Difficulties for Indians may increase!
USA CANADA NEWS | covers the latest from the USA, including discussion of political events, immigration, and American life. Stay informed with the latest *American News* and *Canadian News**. Also discussed are international events like the impact of **tariffs* on **trade barriers**. USA News
ਟਰੰਪ ਨੇ ਤੀਜੇ ਕਾਰਜਕਾਲ ਦਾ ਜ਼ਿਕਰ ਕੀਤਾ
ਪਰ ਸੰਵਿਧਾਨ ਇਸ ਦੀ ਇਜਾਜ਼ਤ ਨਹੀਂ ਦਿੰਦਾ
ਨਾਗਰਿਕਤਾ ਦੀਆਂ ਮਨਜ਼ੂਰੀਆਂ ‘ਚ 72% ਵੱਡੀ ਕਮੀ
ਗ੍ਰੀਨ ਕਾਰਡ ਧਾਰਕਾਂ ਦੀ ਉਡੀਕ ਲਗਾਤਾਰ ਵਧ ਰਹੀ
H-1B ਵੀਜ਼ਾ ’ਤੇ ਵਧ ਸਕਦੀਆਂ ਭਾਰਤੀਆਂ ਦੀਆਂ ਮੁਸ਼ਕਲਾਂ
ਗਲਤੀਆਂ ਤੇ ਇਮੀਗ੍ਰੇਸ਼ਨ ਰਿਕਾਰਡਾਂ ਦੀ AI ਜਾਂਚ ਦੀ ਤਿਆਰੀ
ਕੈਲੀਫੋਰਨੀਆ ਦੇ ਖੇਤੀ ਵਾਲੇ ਇਲਾਕਿਆਂ ‘ਚ ਛਾਪਿਆਂ ਦਾ ਡਰ
ਲੋਕ ਕੰਮ ‘ਤੇ ਜਾਣ ਅਤੇ ਦੁਕਾਨਾਂ ਖੋਲ੍ਹਣ ਤੋਂ ਵੀ ਡਰਦੇ ਹਨ
ਕੈਨੇਡਾ ਤੇ ਯੂਰਪੀ ਸੰਘ ਦੀ ਸਾਂਝ ਮਜ਼ਬੂਤ ਕਰਨ ਲਈ ਸਿਖਰ ਸੰਮੇਲਨ
ਰੱਖਿਆ, ਏਆਈ ਤੇ ਅਹਿਮ ਖਣਿਜ ਖੇਤਰਾਂ ‘ਚ ਸਹਿਯੋਗ ’ਤੇ ਹੋਵੇਗੀ ਚਰਚਾ
ਕੈਨੇਡਾ- ਅਮਰੀਕਾ ਵਪਾਰ ਸਮਝੌਤਾ ਜਲਦੀ ਹੋਣ ਦੀ ਸੰਭਾਵਨਾ
ਅਲਬਰਟਾ ਦੇ ਜਨਮਤ ਸੰਗ੍ਰਹਿ ਵਿਵਾਦ ਕਾਰਨ ਹੋਈ ਦੇਰ: ਹੈਸੈੱਟ
ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ ਲੂਲਾ ਦਾ ਸਿਲਵਾ
ਉਤਰਾਅ-ਚੜ੍ਹਾਅ ਭਰਿਆ ਰਿਹਾ ਸਿਆਸੀ ਸਫ਼ਰ
ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ
ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਦਬਾਅ
#citizenship #studentvisa #trump #midtermelection #ICE #FBI #h1bvisa #uscanada #tariff #artificialintelligence #asylum #khamenei #canada #deportation #china #uscanadaborder #uscapital #immigrationconsultant #truckingindustry #greencard #ice #washington #visabulletin #meta #huntavirus #airindia #California #iran #birthtourism #familyvisa #grosary #punjabiinusa #truckdriver #immigration #Detetioncenter #workpermit #deportation
ਇਸ ਵੀਡੀਓ ਵਿੱਚ, ਤੁਸੀਂ *America news* ਅਤੇ ਹੋਰ *Punjabi news* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *America News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।