ਬਿਨਾਂ ਗੈਸ ਚਲਾਏ ਬਣਾਓ ਬਾਜ਼ਾਰ ਵਰਗੀ ਮਹਿੰਗੀ ਮਿਠਾਈ | Instant Sweet Recipe in Punjabi
Punjabi Veg Masala
0:00 / 0:00
ਬਿਨਾਂ ਗੈਸ ਚਲਾਏ ਬਣਾਓ ਬਾਜ਼ਾਰ ਵਰਗੀ ਮਹਿੰਗੀ ਮਿਠਾਈ | Instant Sweet Recipe in Punjabi
3 493 просмотра · 11 ч назад
Punjabi Veg Masala
316 тыс. подписчиков
3 493 просмотра · 11 ч назад
ਬਿਨਾਂ ਗੈਸ ਚਲਾਏ ਬਣਾਓ ਬਾਜ਼ਾਰ ਵਰਗੀ ਮਹਿੰਗੀ ਮਿਠਾਈ | Instant Sweet Recipe in Punjabi
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! ਅੱਜ ਅਸੀਂ ਪੰਜਾਬੀ ਵੈੱਜ ਮਸਾਲਾ (Punjabi Veg Masala) 'ਤੇ ਲੈ ਕੇ ਆਏ ਹਾਂ ਬਿਨਾਂ ਗੈਸ ਜਲਾਏ, ਬਿਨਾਂ ਖੋਆ ਅਤੇ ਬਿਨਾਂ ਚਾਸ਼ਨੀ ਦੇ ਸਿਰਫ਼ 5 ਤੋਂ 10 ਮਿੰਟਾਂ ਵਿੱਚ ਬਣਨ ਵਾਲੀ ਬਹੁਤ ਹੀ ਸਵਾਦਿਸ਼ਟ ਮਿਠਾਈ ਦੀ ਰੈਸਿਪੀ।
ਜੇਕਰ ਤੁਸੀਂ ਝਟਪਟ ਅਤੇ ਆਸਾਨ ਤਰੀਕੇ ਨਾਲ ਮੂੰਹ 'ਚ ਘੁਲ ਜਾਣ ਵਾਲੀ ਮਿਠਾਈ ਬਣਾਉਣਾ ਚਾਹੁੰਦੇ ਹੋ, ਤਾਂ ਇਹ ਵੀਡੀਓ ਪੂਰੀ ਜ਼ਰੂਰ ਦੇਖੋ।
ਸਮੱਗਰੀ (Ingredients):
Cashews (Kaju): 1 cup (approx. 130 g) – whole or pieces
Milk powder: 1 cup (approx. 120 g)
Desiccated coconut (Nariyal ka burada): 1 cup (approx. 100 g)
Rock sugar (Mishri) or regular sugar: ¼ cup (approx. 50 g)
Milk (room temperature): 2 tablespoons (plus 1 teaspoon extra if needed for binding)
Inner Dry Fruit Stuffing
Almonds (Badam): 2 tablespoons (approx. 20–25 g)
Pistachios (Pista): 2 tablespoons
Saffron milk (Kesar milk): 1 teaspoon (warm milk soaked with saffron strands)
Cardamom powder (Elaichi): Optional (to taste)
Portion of the base dough: 1 small portion crumbled into the mix for binding
For Garnish (Optional)
Chopped pistachios
Saffron strands (Kesar)
Rose petals (fresh or dried)
Silver leaf (Chandi ka vark)
ਸਾਡੀਆਂ ਹੋਰ ਮੌਸਮੀ ਰੈਸਿਪੀਜ਼ ਵੀ ਜ਼ਰੂਰ ਦੇਖੋ:
ਸਰਦੀਆਂ ਲਈ ਸਪੈਸ਼ਲ ਤਾਕਤਵਰ ਪੰਜੀਰੀ: • ਸਰਦੀਆਂ ਲਈ ਸਪੈਸ਼ਲ ਤਾਕਤਵਰ ਪੰਜੀਰੀ | ताकतवर स्...
ਮੇਥੀ ਪਿਆਜ਼ ਦਾ ਪਰੌਂਠਾ: • Methi Pyaz Paratha | ਮੇਥੀ ਪਿਆਜ਼ ਦੇ ਏਨੇ ਕੁਰ...
ਮੂਲੀ ਦੀ ਚਟਣੀ: • ਇਹ ਮੂਲੀ ਦੀ ਚਟਣੀ ਰੋਟੀ-ਪਰਾਂਠੇ ਦਾ ਸਵਾਦ ਦੁਗਣਾ ...
ਜੇਕਰ ਤੁਹਾਨੂੰ ਸਾਡੀ ਰੈਸਿਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਹੋਰ ਨਵੀਆਂ ਪੰਜਾਬੀ ਰੈਸਿਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ!
#PunjabiVegMasala #NoGasCooking #InstantMithai #MithaiRecipe #PunjabiCooking #NoFireCooking #EasySweetRecipe