Winter arc Day 23 - ਅੱਜ ਪਹੁੰਚੇ ਮਸ਼ਹੂਰ ਪਾਲ ਡੇਅਰੀ ਖਰੜ ਵਾਲੇਆਂ ਕੋਲ #vlog #viral
Deep Dharni
0:00 / 0:00
Winter arc Day 23 - ਅੱਜ ਪਹੁੰਚੇ ਮਸ਼ਹੂਰ ਪਾਲ ਡੇਅਰੀ ਖਰੜ ਵਾਲੇਆਂ ਕੋਲ #vlog #viral
106 просмотров · 13 дн. назад
Deep Dharni
459 подписчиков
106 просмотров · 13 дн. назад
ਅੱਜ ਦੇ ਦਿਨ ਦੀ ਸ਼ੁਰੂਆਤ ਕੀਤੀ ਜਿਮ ਤੋਂ 💪🔥 ਪਹਿਲਾਂ ਕੀਤੀ ਜੀ ਭਰ ਕੇ ਮਿਹਨਤ, ਫਿਰ ਨਿਕਲ ਪਏ ਖਰੜ ਵੱਲ। ਉੱਥੇ ਪਾਲ ਡੇਅਰੀ ਵਾਲੇ ਕੋਲ ਵੀ ਗੇੜਾ ਮਾਰਿਆ 🥛😎 ਤੇ ਫਿਰ ਚਲੇ ਗਏ ਸਪਲੀਮੈਂਟ ਲੈਣ ਲਈ, ਜਿੱਥੋਂ ਲੈ ਲਿਆ ਆਪਣਾ ਨਵਾਂ ਪ੍ਰੀ-ਵਰਕਆਊਟ! ⚡💯
ਬਸ ਇੰਝ ਹੀ ਜ਼ਿੰਦਗੀ ਚੱਲ ਰਹੀ ਆ—ਕੰਮ ਵੀ ਜਾਰੀ ਆ, ਜਿਮ ਵੀ ਜਾਰੀ ਆ ਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵੀ ਹਰ ਰੋਜ਼ ਜਾਰੀ ਆ। ❤️🔥
ਮਿਹਨਤ ਕਰਦੇ ਰਹੋ, ਆਪਣੇ ਟੀਚੇ ਵੱਲ ਵਧਦੇ ਰਹੋ! 💪
ਵੀਡੀਓ ਚੰਗੀ ਲੱਗੇ ਤਾਂ Like, Share ਤੇ Channel ਨੂੰ Subscribe ਜ਼ਰੂਰ ਕਰ ਦਿਓ ਜੀ। 🙏❤️
#punjabivlog #dailyvlog #gymvlog #kharar #preworkout #supplements #fitnessjourney #punjabivlogger #winterarc #gymmotivation