Перейти к содержимому

Winter Arc Day 27 ਅੱਜ ਪਹਿਲਾਂ ਜਿਮ ਫੇਰ ਪੁੱਜੇਆ ਰੋਪੜ ਤੇ ਬਾਅਦ ਚ ਮੋਹਾਲੀ #viral #trending #vlog

Deep Dharni

0:00 / 0:00

Winter Arc Day 27 ਅੱਜ ਪਹਿਲਾਂ ਜਿਮ ਫੇਰ ਪੁੱਜੇਆ ਰੋਪੜ ਤੇ ਬਾਅਦ ਚ ਮੋਹਾਲੀ #viral #trending #vlog

81 просмотр · 9 дн. назад
Deep Dharni
459 подписчиков
81 просмотр · 9 дн. назад
Winter Arc Day 27 💪🔥 ਅੱਜ ਦੇ ਦਿਨ ਦੀ ਸ਼ੁਰੂਆਤ ਕੀਤੀ ਜਿਮ ਤੋਂ, ਜਿੱਥੇ ਲਾਈਆਂ ਲੱਤਾਂ ਦੀਆਂ ਕਸਰਤਾਂ ਤੇ ਕੀਤੀ ਪੂਰੀ ਮਿਹਨਤ। 🦵💪 ਜਿਮ ਤੋਂ ਬਾਅਦ ਘਰ ਆ ਕੇ ਤਿਆਰ ਹੋਏ ਤੇ ਫਿਰ ਨਿਕਲ ਪਏ ਰੋਪੜ ਵੱਲ। ਰੋਪੜ ਤੋਂ ਬਾਅਦ ਮੋਹਾਲੀ ਵੀ ਜਾਣਾ ਹੋਇਆ। 🚗 ਬਸ ਇਸੇ ਤਰ੍ਹਾਂ ਹਰ ਰੋਜ਼ ਆਪਣੀ ਰੁਟੀਨ ਨੂੰ ਜਾਰੀ ਰੱਖਣਾ, ਜਿਮ ਵਿੱਚ ਮਿਹਨਤ ਕਰਨੀ ਤੇ ਆਪਣੇ ਟੀਚੇ ਵੱਲ ਹੌਲੀ-ਹੌਲੀ ਅੱਗੇ ਵਧਦੇ ਰਹਿਣਾ। 🔥 ਕੰਮ ਵੀ ਜਾਰੀ ਆ, ਜਿਮ ਵੀ ਜਾਰੀ ਆ, ਬਸ ਮਿਹਨਤ ਰੰਗ ਲਿਆਵੇ 👏🏻 #punjabivlogs #legday #dailyvlog #punjabvlogger #ropar #mohali #fitnessjourney #viral #trending #vlog #pindawale #punjab #pyar #motivation #music