Перейти к содержимому

Khabran Da Prime Time | AAP ਨੇ 40 ਹੀਰੇ ਚੋਣ ਮੈਦਾਨ 'ਚ ਉਤਾਰੇ ਨੇ, ਇਹ ਕਮਾਊ ਪੁੱਤਰ- Kamaljit Soi

News18 Punjab

0:00 / 0:00

Khabran Da Prime Time | AAP ਨੇ 40 ਹੀਰੇ ਚੋਣ ਮੈਦਾਨ 'ਚ ਉਤਾਰੇ ਨੇ, ਇਹ ਕਮਾਊ ਪੁੱਤਰ- Kamaljit Soi

2 721 просмотр · 5 ч назад
News18 Punjab
10,5 млн подписчиков
2 721 просмотр · 5 ч назад
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਪਹਿਲੀ ਸੂਚੀ ਵਿੱਚ ਸਾਰੇ 40 ਮੌਜੂਦਾ ਵਿਧਾਇਕਾਂ ਨੂੰ ਹੀ ਟਿਕਟ ਦਿੱਤੀ ਹੈ। ਕੀ ਪਾਰਟੀ ਪਹਿਲੀ ਸੂਚੀ ਵਿੱਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ? ਕੈਬਨਿਟ ਵਿੱਚੋਂ ਸਿਰਫ਼ ਦੋ ਨਾਮ ਹੀ ਕਿਉਂ ਸ਼ਾਮਲ ਕੀਤੇ ਗਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਪਹਿਲੀ ਸੂਚੀ ਵਿੱਚ ਐਲਾਨਣ ਦੇ ਕੀ ਸਿਆਸੀ ਮਾਇਨੇ ਹਨ? ਕੀ ਟਿਕਟਾਂ ਵਿੱਚ ਵੱਡੇ ਪੱਧਰ ’ਤੇ ਬਦਲਾਅ ਹੋਣ ਦੀ ਚਰਚਾ ਹੁਣ ਰੁਕ ਜਾਵੇਗੀ? ਵਿਰੋਧੀ ਧਿਰਾਂ ਇਸ ਫੈਸਲੇ ਨੂੰ ਵਿਧਾਇਕਾਂ ਨੂੰ ਪਾਰਟੀ ਵਿੱਚ ਰੋਕਣ ਦੀ ਕੋਸ਼ਿਸ਼ ਕਿਉਂ ਦੱਸ ਰਹੀਆਂ ਹਨ ਅਤੇ ਉਹ ਆਪਣੀਆਂ ਟਿਕਟਾਂ ਬਾਰੇ ਪੱਤੇ ਕਦੋਂ ਖੋਲ੍ਹਣਗੀਆਂ? ਜਾਣੋ AAP ਦੀ ਪਹਿਲੀ ਸੂਚੀ ਦੇ ਪਿੱਛੇ ਦੀ ਸਿਆਸਤ ਅਤੇ ਇਸ ਦੇ ਸੰਭਾਵੀ ਸਿਆਸੀ ਮਾਇਨੇ। #khabrandaprimetime #aapcandidatelist #punjabelection2027 #bhagwantmann #punjabpolitics #aappunjab #news18punjab The Aam Aadmi Party has given tickets to all 40 sitting MLAs in its first list for the 2027 Punjab Assembly elections. Does this mean the party wanted to avoid taking risks in the first round of candidate selection? Why were only two Cabinet members included, and what is the political significance of announcing Chief Minister Bhagwant Mann’s name in the first list? Will speculation about large-scale ticket changes now come to an end? Why are opposition parties describing the move as an attempt to retain sitting MLAs, and when will they reveal their own candidates? Watch the political analysis of AAP’s first list and its possible implications. news18 punjab live, punjabi news, punjab news, punjab news today, punjabi news live, aap punjab election meeting, diljit dosanjh aura tour, punjab da case, punjab 5 crore bribery case, mawan dhiyan satkar yojana, prem singh chandumajra bjp alliance, cyclone arnab Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab Follow Every Breaking Story LIVE 🔴 Watch News18 LIVE 24x7: https://youtube.com/live/KMWcefrAKLg Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter:   / news18punjab   Like Us on Facebook:   / news18punjab