Перейти к содержимому

ਪਿੰਡ ਬਚਾਓ ਪੰਜਾਬ ਬਚਾਓ ਮੁਹਿੰਮ ਵਲੋਂ ਰੋਪੜ ਦੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਵਿਚਾਰ ਸਮਾਗਮ ਕਰਵਾਇਆ

ROZANA NEWS PUNJAB

0:00 / 0:00

ਪਿੰਡ ਬਚਾਓ ਪੰਜਾਬ ਬਚਾਓ ਮੁਹਿੰਮ ਵਲੋਂ ਰੋਪੜ ਦੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਵਿਚਾਰ ਸਮਾਗਮ ਕਰਵਾਇਆ

105 просмотров · 7 дн. назад
ROZANA NEWS PUNJAB
338 подписчиков
105 просмотров · 7 дн. назад
ਪਿੰਡ ਬਚਾਓ ਪੰਜਾਬ ਬਚਾਓ ਮੁਹਿੰਮ ਵਲੋਂ ਰੋਪੜ ਦੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨਹਿਰ ਕਿਨਾਰੇ ਵਿਚਾਰ ਸਮਾਗਮ ਕਰਵਾਇਆ, ਬੁੱਧੀਜੀਵੀ ਪ੍ਰੋਫੈਸਰ ਪਿਆਰੇ ਲਾਲ, ਪੱਤਰਕਾਰ ਹਮੀਰ ਸਿੰਘ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਡਾਕਟਰ ਖੁਸ਼ਹਾਲ ਸਿੰਘ ਸਕੱਤਰ ਕੇਂਦਰੀ ਸ੍ਰੀ ਸਿੰਘ ਸਭਾ, ਜਸਕੀਰਤ ਸਿੰਘ ਲੁਧਿਆਣਾ, ਕਾਮਰੇਡ ਤਰਸੇਮ ਸਿੰਘ ਜੋਧਾ ਸਾਬਕਾ ਵਿਧਾਇਕ,, ਜਨਾਬ ਅਬਦੁਲ ਸ਼ਕੂਰ ਮਲੇਰਕੋਟਲਾ,ਡਾਕਟਰ ਆਰ ਐਸ ਪਰਮਾਰ ਤੇ ਹੋਰ ਵਿਦਵਾਨਾਂ ਨੇ ਖੇਤੀਬਾੜੀ, ਮਾਈਨਿੰਗ, ਵਾਤਾਵਰਨ ਤੇ ਭਵਿੱਖ ਬਾਰੇ ਵਿਚਾਰਾਂ ਕੀਤੀਆਂ।