Перейти к содержимому

ਮੁੜ AAP ਦੀ ਟਿਕਟ ਮਿਲਣ 'ਤੇ ਕੁਲਦੀਪ ਸਿੰਘ ਧਾਲੀਵਾਲ ਦਾ ਅਜਨਾਲਾ ਵਿੱਚ ਰੋਡ ਸ਼ੋਅ | ਲੋਕਾਂ ਵੱਲੋਂ ਨਿੱਘਾ ਸਵਾਗਤ

Majha Voice

0:00 / 0:00

ਮੁੜ AAP ਦੀ ਟਿਕਟ ਮਿਲਣ 'ਤੇ ਕੁਲਦੀਪ ਸਿੰਘ ਧਾਲੀਵਾਲ ਦਾ ਅਜਨਾਲਾ ਵਿੱਚ ਰੋਡ ਸ਼ੋਅ | ਲੋਕਾਂ ਵੱਲੋਂ ਨਿੱਘਾ ਸਵਾਗਤ

271 просмотр · 4 дн. назад
Majha Voice
109 подписчиков
271 просмотр · 4 дн. назад
ਮੁੜ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ 'ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਅਜਨਾਲਾ ਸ਼ਹਿਰ ਪਹੁੰਚਣ 'ਤੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਜਨਾਲਾ ਵਿੱਚ ਰੋਡ ਸ਼ੋਅ ਕੱਢਿਆ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੇਖੋ MAJHA VOICE ਦੀ ਇਸ ਖ਼ਾਸ ਰਿਪੋਰਟ ਵਿੱਚ ਰੋਡ ਸ਼ੋਅ ਦੀਆਂ ਪੂਰੀਆਂ ਤਸਵੀਰਾਂ। 📍 ਸਥਾਨ: ਅਜਨਾਲਾ 🎤 ਰਿਪੋਰਟ: ਸਾਹਿਬ ਖੋਖਰ MAJHA VOICE – ਸੱਚ ਦੀ ਆਵਾਜ਼ ਵੀਡੀਓ ਨੂੰ LIKE, SHARE ਅਤੇ COMMENT ਜ਼ਰੂਰ ਕਰੋ। ਨਵੀਆਂ ਖ਼ਬਰਾਂ ਲਈ ਸਾਡੇ ਚੈਨਲ ਨੂੰ SUBSCRIBE ਕਰੋ। #MajhaVoice #KuldeepSinghDhaliwal #AamAadmiParty #AAPPunjab #Ajnala #AjnalaNews #PunjabPolitics #PunjabNews #RoadShow #PoliticalNews #PunjabElection #SahibKhokhar #PunjabiNews #BreakingNews Kuldeep Singh Dhaliwal, Kuldeep Singh Dhaliwal Road Show, AAP Ajnala, Aam Aadmi Party Punjab, Ajnala News Today, Ajnala Road Show, Kuldeep Dhaliwal News, Punjab Political News, AAP Ticket 2026, Ajnala MLA, Ajnala Latest News, Punjab News, Majha Voice, Sahib Khokhar, Punjabi News Today