Перейти к содержимому

ਉਹ ਮੇਰੇ ਚਿਹਰੇ ਦੇ ਹਾਵ-ਭਾਵ ਸਮਝ ਗਿਆ ਲੱਗਦਾ ਸੀ...

Rooh De Bol

0:00 / 0:00

ਉਹ ਮੇਰੇ ਚਿਹਰੇ ਦੇ ਹਾਵ-ਭਾਵ ਸਮਝ ਗਿਆ ਲੱਗਦਾ ਸੀ...

178 просмотров · 1 день назад
Rooh De Bol
10,9 тыс. подписчиков
178 просмотров · 1 день назад
ਉਹ ਮੇਰੇ ਚਿਹਰੇ ਦੇ ਹਾਵ-ਭਾਵ ਸਮਝ ਗਿਆ ਲੱਗਦਾ ਸੀ... trending stories life lesson kahani kahani old kahaniyan ਉਹ ਮੇਰੇ ਚਿਹਰੇ ਦੇ ਹਾਵ-ਭਾਵ ਸਮਝ ਗਿਆ ਲੱਗਦਾ ਸੀ... ਇਸ ਲਈ ਉਹ ਮੈਨੂੰ ਕਹਿਣ ਲੱਗਾ," ਸਰ... ਜੇ ਗੁੱਸਾ ਨਾ ਕਰੋ ਤਾਂ ਤੁਸੀਂ ਦੂਜੀ ਟੈਕਸੀ ਲੈ ਲਿਓ... ਮੈਂ ਇਹਨਾਂ ਮੈਡਮਾਂ ਨੂੰ ਛੱਡ ਆਨਾਂ..." ਮੈਂ ਮਨ ਹੀ ਮਨ ਸੋਚ ਰਿਹਾ ਸੀ, " ਭਲਾ ਹੋਵੇ ਤੇਰਾ ਡਰੈਵਰਾ ਬਾਈ ਅੱਜ ਤਾਂ ਤੂੰ ਸੱਚੀਂਓ ਈ ਬਚਾ ਲਿਆ..." ਮੇਰੇ ਚਿਹਰੇ ਤੇ ਸੰਤੁਸ਼ਟੀ ਦੇ ਭਾਵ ਵੇਖ ਕੇ ਉਹ ਵੀ ਮੇਰੀ ਹਾਲਤ, ਸਮਝ ਗਿਆ... ਇਸ ਵਾਰ ਤਾਂ ਚਲੋ ਮੈਂ ਕਿਸੇ ਨਾ ਕਿਸੇ ਤਰ੍ਹਾਂ ਬੱਚ ਗਿਆ ਪਰ ਅੱਗੋਂ ਲਈ ਤਾਂ ਮੈਨੂੰ ਕੋਈ ਜੁਗਾੜ ਕਰਨਾ ਹੀ ਪੈਣਾ ਸੀ... ਨਹੀਂ ਤਾਂ ਐਵੇਂ ਰੋਜ਼-੨ ਮੈਨੂੰ ਕੌਣ ਬਚਾਉਂਦਾ ਰਹੂ... ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ।