UGC NET JRF Punjabi Master Cadre Lecture Cadre: ਪੰਜਾਬੀ ਦੀਆਂ ਉਪਬੋਲੀਆਂ। Punjabi Diya UpBoliyan
Divjot Academy
0:00 / 0:00
UGC NET JRF Punjabi Master Cadre Lecture Cadre: ਪੰਜਾਬੀ ਦੀਆਂ ਉਪਬੋਲੀਆਂ। Punjabi Diya UpBoliyan
2 536 просмотров · 2 года назад
Divjot Academy
4,61 тыс. подписчиков
2 536 просмотров · 2 года назад
ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬੀ ਦੀਆਂ ਉਪਬੋਲੀਆਂ ਤੇ ਵਿਚਾਰ ਚਰਚਾ ਕਰਾਂਗੇ। ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਪੰਜਾਬੀ ਭਾਸ਼ਾ ਦੀਆਂ ਕਿਹੜੀਆਂ-ਕਿਹੜੀਆਂ ਉਪਬੋਲੀਆਂ ਹਨ ਤੇ ਉਹ ਕਿੱਥੇ-ਕਿੱਥੇ ਬੋਲੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਪੰਜਾਬੀ ਦੀਆਂ ਉਪਬੋਲੀਆਂ ਬਾਰੇ ਕੁਝ ਖਾਸ ਜਾਣਕਾਰੀਆਂ ਵੀ ਹਾਸਿਲ ਕਰੋਗੇ ਜਿਵੇਂ ਕਿ ਕਿਹੜੀ ਉਪਬੋਲੀ ਵਿੱਚ ਕਿੰਨੇ ਸਵਰ ਤੇ ਕਿੰਨੇ ਵਿਅੰਜਨ ਬੋਲੇ ਜਾਂਦੇ ਹਨ। ਇਹ ਵੀਡੀਓ ਖਾਸ ਤੌਰ ਤੇ ਪੰਜਾਬੀ ਦੇ ਪੇਪਰ, ਜਿਵੇਂ ਕਿ ਮਾਸਟਰ ਕੈਡਰ, ਯੂ.ਜੀ.ਸੀ. ਨੈੱਟ ਤੇ ਤੇ ਹੋਰ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੇ ਇਗਜ਼ਾਮਸ ਨੂੰ ਧਿਆਨ ਰੱਖਦੇ ਹੋਏ ਬਣਾਈ ਗਈ ਹੈ।
ਜੇਕਰ ਤੁਸੀਂ ਵੀ ਕਰ ਰਹੇ ਹੋ ਤਿਆਰੀ ਯੂ.ਜੀ.ਸੀ. ਨੈੱਟ ਦੀ ਜਾਂ ਫਿਰ ਪੰਜਾਬੀ ਮਾਸਟਰ ਕੈਡਰ ਦੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਿਓ।
In this video we are going to discuss dialects of Punjabi language. If you are preparing for UGC NET JRF Punjabi, Punjabi Master Cadre or any government job of Punjab then don't forget to subscribe our channel.
#punjabiupboli #punjabibhasha #punjabiforjobs #upbhasha #NTANET, #ntanet #ugcnet #ugc #ugc_net #ntanetjrf, #ugcnetexam #ugcnet2023 #punjabinetjrf #ntaugcnet #nta #ntanet #punjabi #punjabijrf #punjabinet #ugcnetpunjabi #jrf #PunjabiExam
#mastercadre #punjabinetclasses #pstet #exams #preprations #punjabidialects