🇳🇴 BUA Norway – ਇੱਥੋਂ Sports & Outdoor ਸਮਾਨ ਮੁਫ਼ਤ ਮਿਲਦਾ ਹੈ! 😍 | ਬੱਚਿਆਂ ਲਈ ਬਹੁਤ ਵਧੀਆ 🇳🇴
Sukh Norway 🇳🇴
0:00 / 0:00
🇳🇴 BUA Norway – ਇੱਥੋਂ Sports & Outdoor ਸਮਾਨ ਮੁਫ਼ਤ ਮਿਲਦਾ ਹੈ! 😍 | ਬੱਚਿਆਂ ਲਈ ਬਹੁਤ ਵਧੀਆ 🇳🇴
127 просмотров · 2 недели назад
Sukh Norway 🇳🇴
3,43 тыс. подписчиков
127 просмотров · 2 недели назад
ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ Norway ਦੀ BUA ਬਾਰੇ ਦੱਸ ਰਹੇ ਹਾਂ। 🇳🇴❤️
BUA ਇੱਕ ਬਹੁਤ ਵਧੀਆ service ਹੈ ਜਿੱਥੋਂ ਤੁਸੀਂ sports, outdoor ਅਤੇ activity equipment ਮੁਫ਼ਤ borrow ਕਰ ਸਕਦੇ ਹੋ। ਇੱਥੋਂ Ski, Skøyter, Sykkel, Telt, SUP, Ryggsekk ਅਤੇ ਬੱਚਿਆਂ ਲਈ ਹੋਰ ਬਹੁਤ ਸਾਰਾ ਸਮਾਨ ਮਿਲ ਸਕਦਾ ਹੈ। 🏕️⛷️🚲
ਜੇ ਤੁਸੀਂ Norway ਵਿੱਚ ਰਹਿੰਦੇ ਹੋ ਅਤੇ ਨਵੀਂ activity try ਕਰਨੀ ਚਾਹੁੰਦੇ ਹੋ, ਤਾਂ ਪਹਿਲਾਂ BUA ਤੋਂ ਸਮਾਨ borrow ਕਰਨਾ ਬਹੁਤ ਵਧੀਆ option ਹੈ। ❤️
🌐 BUA Official Website:
https://bua.no/
📱 BUA ਦੀ website ਜਾਂ app ਵਿੱਚ ਆਪਣੀ ਨੇੜਲੀ BUA ਲੱਭੋ, available equipment ਵੇਖੋ ਅਤੇ ਜਿੱਥੇ reservation available ਹੋਵੇ ਉੱਥੇ ਪਹਿਲਾਂ reserve ਵੀ ਕਰ ਸਕਦੇ ਹੋ।
👍 ਵੀਡੀਓ ਪਸੰਦ ਆਵੇ ਤਾਂ Like ਕਰੋ
🔔 Channel ਨੂੰ Subscribe ਕਰੋ
💬 Comment ਕਰਕੇ ਦੱਸੋ ਕਿ ਤੁਸੀਂ BUA ਤੋਂ ਕੀ borrow ਕੀਤਾ ਹੈ।
#BUANorge #BUA #Norway #NorwayLife #NorwayVlog #PunjabiInNorway #PunjabiVlog #FamilyVlog #KidsActivities #FreeEquipment #NorwayFamily #SukhNorway