Перейти к содержимому

ਦੂਜੇ ਦਿਨ ਕਿਉਂ ਸਾੜਿਆ ਜਾਂਦਾ ਰਾਵਣ? 🤔 ਦੁਸਹਿਰੇ ਦੇ ਮੇਲੇ ਦਾ ਪੂਰਾ ਨਜ਼ਾਰਾ

Vlogger saab

0:00 / 0:00

ਦੂਜੇ ਦਿਨ ਕਿਉਂ ਸਾੜਿਆ ਜਾਂਦਾ ਰਾਵਣ? 🤔 ਦੁਸਹਿਰੇ ਦੇ ਮੇਲੇ ਦਾ ਪੂਰਾ ਨਜ਼ਾਰਾ

169 просмотров · 1 дн. назад
Vlogger saab
481 подписчик
169 просмотров · 1 дн. назад
ਸਤਿ ਸ੍ਰੀ ਅਕਾਲ ਜੀ 🙏 ਅੱਜ ਦੇ Vlog ਵਿੱਚ ਤੁਹਾਨੂੰ ਦਿਖਾਵਾਂਗੇ ਦੁਸਹਿਰੇ ਦੇ ਮੇਲੇ ਦੀਆਂ ਖੂਬਸੂਰਤ ਰੌਣਕਾਂ। 🎡 ਦੁਸਹਿਰੇ ਦੇ ਦੂਜੇ ਦਿਨ ਮੇਲੇ ਵਿੱਚ ਲੱਗੀ ਖੂਬ ਰੌਣਕ ਅਤੇ ਹੋਇਆ ਬੁਰਾਈ ਦੇ ਪ੍ਰਤੀਕ ਰਾਵਣ ਦਾ ਅੰਤ। 🔥 ਮੇਲੇ ਦਾ ਮਾਹੌਲ, ਲੋਕਾਂ ਦੀ ਭੀੜ ਅਤੇ ਰਾਵਣ ਦਹਿਨ ਦੇ ਸ਼ਾਨਦਾਰ ਨਜ਼ਾਰੇ ਤੁਹਾਡੇ ਨਾਲ ਸਾਂਝੇ ਕੀਤੇ ਹਨ। ਵੀਡੀਓ ਨੂੰ ਪੂਰਾ ਦੇਖੋ, ਪਸੰਦ ਆਵੇ ਤਾਂ Like, Share ਅਤੇ Comment ਜ਼ਰੂਰ ਕਰਨਾ। ਆਪਣੇ ਚੈਨਲ Vlogger Saab ਨੂੰ Subscribe ਕਰਨਾ ਨਾ ਭੁੱਲਣਾ ਜੀ। ❤️ ਧੰਨਵਾਦ ਜੀ 🙏 DussehraMela #Dussehra2026 #RavanDahan #RavanAnt #DussehraFestival #PunjabiVlog #VloggerSaab #DailyVlog #MelaVlog #PunjabVlog