10 ਸਾਲਾਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ | ਅੱਜ ਦਾ ਦਿਨ ਬਹੁਤ ਖਾਸ ਰਿਹਾ ਕੀਰਤਨ ਸਮਾਗਮ ਤੇ ਗੁਰਦੁਆਰਾ ਸਾਹਿਬ 🙏
Vlogger saab
0:00 / 0:00
10 ਸਾਲਾਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ | ਅੱਜ ਦਾ ਦਿਨ ਬਹੁਤ ਖਾਸ ਰਿਹਾ ਕੀਰਤਨ ਸਮਾਗਮ ਤੇ ਗੁਰਦੁਆਰਾ ਸਾਹਿਬ 🙏
61 просмотр · 6 дн. назад
Vlogger saab
481 подписчик
61 просмотр · 6 дн. назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏❤️
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Vlogger Saab ਵਿੱਚ।
ਅੱਜ ਦੇ ਇਸ ਵਲੌਗ ਵਿੱਚ ਅਸੀਂ ਕੀਰਤਨ ਸਮਾਗਮ ਵਿੱਚ ਹਾਜ਼ਰੀ ਭਰਨ ਗਏ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। 🙏 ਦਸ ਸਾਲਾਂ ਬਾਅਦ ਗੁਰਦੁਆਰਾ ਸਾਹਿਬ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ। ਵਾਹਿਗੁਰੂ ਜੀ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ।
ਵੀਡੀਓ ਨੂੰ ਪਿਆਰ ਦਿਓ, Like 👍 ਕਰੋ, ਆਪਣੇ ਦੋਸਤਾਂ ਨਾਲ Share ਕਰੋ ਅਤੇ ਚੈਨਲ Vlogger Saab ਨੂੰ Subscribe ਕਰਨਾ ਨਾ ਭੁੱਲਣਾ। ❤️
ਵਾਹਿਗੁਰੂ ਜੀ ਸਭ ਦਾ ਭਲਾ ਕਰਨ। 🙏
#VloggerSaab #PunjabiVlog #AmbalaVlog #KirtanSamagam #GurdwaraSahib #GurbaniKirtan #PunjabiVlogger #DailyVlog #WaheguruJi #GurdwaraDarshan