Shah Hussain biography and poetry ||Sufi kaav || Master cadre || ਸ਼ਾਹ ਹੁਸੈਨ || ਸੂਫ਼ੀ ਕਾਵਿ ||
All Time Learner
0:00 / 0:00
Shah Hussain biography and poetry ||Sufi kaav || Master cadre || ਸ਼ਾਹ ਹੁਸੈਨ || ਸੂਫ਼ੀ ਕਾਵਿ ||
23 870 просмотров · 6 л. назад
All Time Learner
5,89 тыс. подписчиков
23 870 просмотров · 6 л. назад
Shah Hussain biography and poetry ||Sufi kaav || Master cadre || ਸ਼ਾਹ ਹੁਸੈਨ ਜੀਵਨ ਤੇ ਰਚਨਾ|| ਸੂਫ਼ੀ ਕਾਵਿ ||
ਮਾਸਟਰ ਕੇਡਰ ਸਿਲੇਬਸ 2020
• Видео
ਭਾਈ ਵੀਰ ਸਿੰਘ : ਜੀਵਨ ਤੇ ਰਚਨਾ
• Bhai veer singh ji biography and poetry | ...
ਹੀਰਾ ਸਿੰਘ ਦਰਦ
• Nand lal noorpuri | biography and poetry |...
ਦੋਸਤੋ, ਸਾਡੇ Youtube ਚੈਨਲ ਉਪਰ ਤੁਹਾਡਾ ਸਵਾਗਤ ਹੈ, ਸਾਡਾ ਮਕਸਦ ਪੰਜਾਬੀ ਭਾਸ਼ਾ,ਸਭਿਆਚਾਰ ਤੇ ਸਾਹਿਤ ਨਾਲ ਸੰਬਧਿਤ ਸਮੱਗਰੀ ਨੂੰ ਲੋੜਵੰਦ ਵਿਦਿਆਰਥੀਆਂ ਤੱਕ ਪਹੁੰਚਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੂਰਨ ਮਨੁੱਖ ਦੇ ਰੂਪ ਵਿੱਚ ਵਿਕਸਿਤ ਕਰਨਾ ਹੈ। ਜਿਹੜਾ ਆਰਥਿਕ ਤੌਰ ਤੇ ਖੁਸ਼ਹਾਲ ਹੋਵੇ ਅਤੇ ਸਮਾਜ ਲਈ ਲਾਹੇਵੰਦ ਹੋਵੇ, ਰਾਜਨੀਤਿਕ ਤੌਰ ਤੇ ਚੇਤੰਨ ਹੋਵੇ, ਆਤਮਿਕ ਤੌਰ ਤੇ ਬਲਵਾਨ ਹੋਵੇ ਅਤੇ ਆਪਣੀ ਜ਼ਿੰਦਗੀ ਨੂੰ ਪੂਰਨ ਰੂਪ ਵਿੱਚ ਮਾਨਣ ਯੋਗ ਹੋਵੇ । ਪੰਜਾਬ ਦੀ ਸਭਿਆਚਾਰਕ ਜ਼ਮੀਨ ਅਤੇ ਵਿਰਸੇ ਨਾਲ ਜੁੜੇ ਹੋਏ ਅਤੇ ਆਧੁਨਿਕ ਸਾਇੰਸ, ਤਕਨੋਲੋਜੀ, ਸਹਿਤ ਤੇ ਭਾਸ਼ਾ ਵਿੱਚ ਨਿਪੁੰਨ ਨੌਜਵਾਨ ਹੀ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਜਾਮਨ ਹੋ ਸਕਦੇ ਹਨ।
Music: Lovely Piano Song
Site: https://freepd.com/
License: https://creativecommons.org/publicdom...
#saahhusain #Sufi #mastercaderpunjabi
#Gurmatkavv #pstet #ugcnet #punjabi #adhunikkavi #punjabikavi #alltimelearner