Перейти к содержимому

ਨਸ਼ੇ ਦੇ ਸੋਦਾਗਰਾਂ ਦੇ ਘਰਾਂ ਤੇ ਫਰੀਦਕੋਟ ਪੁਲਿਸ ਨੇ ਕੀਤੀ ਛਾਪੇਮਾਰੀ, ਮਿਲਿਆ ਕਿ ਆ ਨਹੀਂ ਹੋਇਆ ਅਜੇ ਕੋਈ ਖਲਾਸਾ

Fast News 04PB

0:00 / 0:00

ਨਸ਼ੇ ਦੇ ਸੋਦਾਗਰਾਂ ਦੇ ਘਰਾਂ ਤੇ ਫਰੀਦਕੋਟ ਪੁਲਿਸ ਨੇ ਕੀਤੀ ਛਾਪੇਮਾਰੀ, ਮਿਲਿਆ ਕਿ ਆ ਨਹੀਂ ਹੋਇਆ ਅਜੇ ਕੋਈ ਖਲਾਸਾ

12 379 просмотров · 2 г. назад
Fast News 04PB
8,08 тыс. подписчиков
12 379 просмотров · 2 г. назад
ਸਿਖਰ ਦੁਪਹਿਰੇ ਜ਼ਿਲਾ ਪੁਲਿਸ ਵੱਲੋਂ ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਚ ਨਸ਼ੇ ਨੂੰ ਲੈਕੇ ਸਰਚ ਅਭਿਆਨ ਚਲਾਇਆ ਗਿਆ ।ਫਰੀਦਕੋਟ ਚ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਦੀ ਅਗਵਾਈ ਚ ਭਾਰੀ ਪੁਲਿਸ ਨਾਲ ਟੀਮਾਂ ਬਣਾ ਕੇ ਉਨ੍ਹਾਂ ਘਰਾਂ ਤੇ ਰੇਡ ਕੀਤੀ ਗਈ ਜਿਨ੍ਹਾਂ ਤੇ ਨਸ਼ਾ ਵੇਚਣ ਦੇ ਸ਼ੱਕ ਸਨ।ਇਸ ਮੋਕੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਲਾਗਾਤਰ ਨਸ਼ੇ ਨੂੰ ਲੈਕੇ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਕਲ ਸੁਭਾ ਵੀ ਪੁਲਿਸ ਵੱਲੋਂ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਚ ਸਰਚ ਅਪਰੇਸ਼ਨ ਚਲਾਇਆ ਗਿਆ ਸੀ ਜਿਸ ਦੌਰਾਨ ਹੋਈਆਂ ਬ੍ਰਾਮਦਗੀਆਂ ਸਬੰਧੀ ਵੀ ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ।ਬੀਤੇ ਦਿਨੀ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਸ਼ਰੇਆਮ ਨਸ਼ਾ ਵਿਕਣ ਦੇ ਦੋਸ਼ਾਂ ਤੇ ਵੀ ਉਨ੍ਹਾਂ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਚ ਮਾਮਲਾ ਆਇਆ ਜਿਸ ਨੂੰ ਲੈਕੇ ਕਾਰਵਾਈ ਕੀਤੀ ਜਾ ਰਹੀ ਹੈ। #news #faridkot #police