Перейти к содержимому

Karwa Chauth 2026: ਸਮਾਣਾ ਦੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ, ਸਜਣ-ਸੰਵਰਨ ਲਈ ਮਹਿਲਾਵਾਂ ਦੀ ਭੀੜ | N18V

News18 Punjab

0:00 / 0:00

Karwa Chauth 2026: ਸਮਾਣਾ ਦੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ, ਸਜਣ-ਸੰਵਰਨ ਲਈ ਮਹਿਲਾਵਾਂ ਦੀ ਭੀੜ | N18V

988 просмотров · 9 ч назад
News18 Punjab
10,5 млн подписчиков
988 просмотров · 9 ч назад
ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਸੁਹਾਗਣਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਔਰਤਾਂ ਨੇ ਵਰਤ ਰੱਖਣ ਦੀਆਂ ਤਿਆਰੀਆਂ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਸਨ। ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਖੂਬ ਰੌਣਕ ਰਹੀ ਅਤੇ ਔਰਤਾਂ ਨੇ ਕੱਪੜਿਆਂ, ਗਹਿਣਿਆਂ, ਮੇਕਅੱਪ ਅਤੇ ਪੂਜਾ ਦੇ ਸਮਾਨ ਦੀ ਜੰਮ ਕੇ ਖਰੀਦਦਾਰੀ ਕੀਤੀ। ਕਰਵਾ ਚੌਥ ਦੀਆਂ ਰੌਣਕਾਂ ਅਤੇ ਤਿਉਹਾਰ ਨਾਲ ਜੁੜੀਆਂ ਹੋਰ ਖ਼ਬਰਾਂ ਲਈ News18 Punjab ਨਾਲ ਜੁੜੇ ਰਹੋ। #karwachauth #karwachauth2026 #karwachauthshopping #news18punjab Married women are celebrating Karwa Chauth with great enthusiasm. Preparations for the festival began a month in advance, with women shopping for clothes, jewellery, makeup and puja essentials. Markets witnessed a festive rush as shoppers made their final preparations for the occasion. Stay tuned to News18 Punjab for more updates on Karwa Chauth celebrations. news18 punjab live, punjabi news, punjab news, punjab news today, punjabi news live, bhagwant mann lok milni, punbus prtc employees news, karwa chauth 2026, sukhbir badal barnala visit, punjab weather today, khemkaran firing, parvinder singh jhota protest, mlc election results 2026 Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab Follow Every Breaking Story LIVE 🔴 Watch News18 LIVE 24x7: https://youtube.com/live/KMWcefrAKLg Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter:   / news18punjab   Like Us on Facebook:   / news18punjab