Перейти к содержимому

ਨਵੰਬਰ 1984 ਦਿੱਲੀ ਘਟਨਾਕ੍ਰਮ ਦੀ ਦਰਦਨਾਕ ਦਾਸਤਾਨ | ਜਗਦੇਵ ਸਿੰਘ ਨੇ ਸੁਣਾਈ ਹੱਡਬੀਤੀ | Dastar Media

Dastar Media ਦਸਤਾਰ ਮੀਡੀਆ и The Punjab Sphere

0:00 / 0:00

ਨਵੰਬਰ 1984 ਦਿੱਲੀ ਘਟਨਾਕ੍ਰਮ ਦੀ ਦਰਦਨਾਕ ਦਾਸਤਾਨ | ਜਗਦੇਵ ਸਿੰਘ ਨੇ ਸੁਣਾਈ ਹੱਡਬੀਤੀ | Dastar Media

6 850 просмотров · 1 дн. назад
Dastar Media ਦਸਤਾਰ ਮੀਡੀਆ и The Punjab Sphere
6 850 просмотров · 1 дн. назад
ਨਵੰਬਰ 1984 ਵਿੱਚ ਦਿੱਲੀ ਵਿਖੇ ਸਿੱਖਾਂ ਉੱਤੇ ਹੋਏ ਭਿਆਨਕ ਕਤਲੇਆਮ ਦੀ ਦਰਦਨਾਕ ਦਾਸਤਾਨ ਅਤੇ ਉਸ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦੀ ਇੱਕ ਅਹਿਮ ਗੱਲਬਾਤ। ਅਦਾਰਾ ਦਸਤਾਰ ਮੀਡੀਆ ਨੇ ਭਾਈ ਜਗਦੇਵ ਸਿੰਘ ਜੀ ਨਾਲ ਨਵੰਬਰ 1984 ਦਿੱਲੀ ਸਿੱਖ ਨਸਲਕੁਸ਼ੀ ਬਾਰੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਜਗਦੇਵ ਸਿੰਘ ਜੀ ਨੇ ਆਪਣੇ ਪਿੰਡੇ 'ਤੇ ਹੰਢਾਏ ਉਸ ਦਰਦਨਾਕ ਸੰਤਾਪ ਨੂੰ ਬੜੀ ਬੇਬਾਕੀ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਸ ਭਿਆਨਕ ਘਟਨਾਕ੍ਰਮ ਦੌਰਾਨ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਕਿਵੇਂ ਉਸ ਘਟਨਾ ਤੋਂ ਬਾਅਦ ਸਮਾਜਿਕ ਅਤੇ ਭਾਈਚਾਰਕ ਸਾਂਝ ਪ੍ਰਭਾਵਿਤ ਹੋਈ ਅਤੇ ਲੋਕਾਂ ਦੇ ਵਤੀਰੇ ਵਿੱਚ ਕਿਹੋ ਜਿਹੀ ਤਬਦੀਲੀ ਆਈ। ਇਸ ਗੱਲਬਾਤ ਵਿੱਚ ਨਵੰਬਰ 1984 ਨਾਲ ਜੁੜੇ ਕਈ ਅਹਿਮ ਅਤੇ ਡੂੰਘੇ ਪਹਿਲੂਆਂ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ। ਇਤਿਹਾਸ ਦੇ ਇਨ੍ਹਾਂ ਦਰਦਨਾਕ ਪੰਨਿਆਂ ਨੂੰ ਜਾਣਨ ਲਈ ਪੂਰੀ ਗੱਲਬਾਤ ਜ਼ਰੂਰ ਸੁਣੋ। ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਇਹ ਇਤਿਹਾਸਕ ਯਾਦਾਂ ਅਤੇ ਸੱਚਾਈ ਲੋਕਾਂ ਤੱਕ ਪਹੁੰਚ ਸਕੇ। ਆਪਣੀ ਰਾਏ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰੋ। #November1984 #Delhi1984 #1984SikhGenocide #November84 #1984DelhiRiots #SikhHistory #SikhGenocide #1984Massacre #JusticeFor1984 #1984Victims #SikhPanth #SikhIssues #PunjabHistory #DelhiMassacre #HumanRights #HistoricalTruth #DastarMedia #MehakdeepSingh #JagdevSingh #NeverForget1984 #1984Memories #SikhCommunity #ਦਿੱਲੀਕਤਲੇਆਮ #ਨਵੰਬਰ1984 #ਸਿੱਖਇਤਿਹਾਸ