ਘਰ ਦੇ ਕੰਮ ਕੀਤੇ ਖਤਮ । Movie ਦੇਖਣ ਗਏ।। (Episode 30)
Nave Food Vlogs
0:00 / 0:00
ਘਰ ਦੇ ਕੰਮ ਕੀਤੇ ਖਤਮ । Movie ਦੇਖਣ ਗਏ।। (Episode 30)
3 просмотра · 16 ч назад
Nave Food Vlogs
591 подписчик
3 просмотра · 16 ч назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ❤️🙏
ਅੱਜ ਦੇ ਵਲੌਗ ਵਿੱਚ ਘਰ ਦੇ ਕੰਮ-ਕਾਜ ਨਿਬੇੜੇ ਤੇ ਫਿਰ ਬਣ ਗਿਆ ਮੂਵੀ ਦੇਖਣ ਦਾ ਪਲਾਨ 🎬🍿। ਘਰ ਦੇ ਕੰਮਾਂ ਤੋਂ ਵਿਹਲੇ ਹੋ ਕੇ ਥੋੜ੍ਹਾ ਜਿਹਾ ਆਪਣੇ ਲਈ ਸਮਾਂ ਕੱਢਿਆ ਤੇ ਮੂਵੀ ਦੇਖਣ ਲਈ ਚਲੇ ਗਏ। 🥰❤️
ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਵੇਗਾ। ਵੀਡੀਓ ਨੂੰ ਪਿਆਰ ਦਿਓ, ਲਾਈਕ ਕਰੋ, ਕੁਮੈਂਟ ਕਰਕੇ ਦੱਸੋ ਕਿ ਵਲੌਗ ਕਿਵੇਂ ਲੱਗਿਆ ਤੇ ਸਾਡੇ ਚੈਨਲ NaveFoodVlogs ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। 🙏❤️
ਤੁਹਾਡਾ ਪਿਆਰ ਹੀ ਸਾਡੀ ਤਾਕਤ ਹੈ। ❤️🫶🏻
#NaveFoodVlogs #PunjabiVlogs #DailyVlog #MovieTime #PunjabiFamilyVlog #LifestyleVlog #PunjabiVlogger