ਬਾਜ਼ਾਰ ਵਰਗੀ ਖਸਤਾ ਪਾਪੜੀ ਬਣਾਉਣ ਦਾ ਤਰੀਕਾ | Papdi For Chaat Recipe | पापड़ी रेसिपी
Khana Manpasand Punjabi
0:00 / 0:00
ਬਾਜ਼ਾਰ ਵਰਗੀ ਖਸਤਾ ਪਾਪੜੀ ਬਣਾਉਣ ਦਾ ਤਰੀਕਾ | Papdi For Chaat Recipe | पापड़ी रेसिपी
155 просмотров · 1 дн. назад
Khana Manpasand Punjabi
645 подписчиков
155 просмотров · 1 дн. назад
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ! ਅੱਜ ਅਸੀਂ ਬਣਾ ਰਹੇ ਹਾਂ ਬਾਜ਼ਾਰ ਵਰਗੀ ਬਿਲਕੁਲ ਖਸਤਾ ਅਤੇ ਕਰਾਰੀ ਪਾਪੜੀ, ਜੋ ਚਾਟ, ਦਹੀਂ ਭੱਲੇ ਅਤੇ ਸਨੈਕਸ ਲਈ ਬਿਲਕੁਲ ਪਰਫੈਕਟ ਹੈ। ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸਹੀ ਮੋਇਣ ਅਤੇ ਤਲਣ ਦੇ ਖਾਸ ਟਿਪਸ ਸ਼ੇਅਰ ਕੀਤੇ ਹਨ ਤਾਂ ਜੋ ਤੁਹਾਡੀ ਪਾਪੜੀ ਮਹੀਨਿਆਂ ਤੱਕ ਕੁਰਕੁਰੀ ਰਹੇ।
ਸਮੱਗਰੀ (Ingredients):
ਮੈਦਾ – 3 ਕੱਪ (ਲਗਭਗ 450 ਗ੍ਰਾਮ)
ਨਮਕ – 1 ਛੋਟਾ ਚਮਚ
ਅਜਵਾਇਣ – 1 ਛੋਟਾ ਚਮਚ
ਤੇਲ (ਮੋਇਣ ਲਈ) – 1/3 ਕੱਪ
ਪਾਣੀ – ਆਟਾ ਗੁੰਨ੍ਹਣ ਲਈ (ਜ਼ਰੂਰਤ ਅਨੁਸਾਰ)
ਤੇਲ – ਤਲਣ ਲਈ
ਜ਼ਰੂਰੀ ਟਿਪਸ:
ਆਟੇ ਨੂੰ ਬਹੁਤ ਨਰਮ ਨਾ ਗੁੰਨ੍ਹੋ; ਸਖ਼ਤ ਆਟੇ ਨਾਲ ਹੀ ਪਾਪੜੀ ਖਸਤਾ ਬਣਦੀ ਹੈ।
ਵੇਲਣ ਤੋਂ ਬਾਅਦ ਚਾਕੂ ਜਾਂ ਕਾਂਟੇ ਨਾਲ ਛੇਦ (prick) ਜ਼ਰੂਰ ਕਰੋ ਤਾਂ ਜੋ ਪਾਪੜੀ ਪੂਰੀ ਵਾਂਗ ਨਾ ਫੁੱਲੇ।
ਪਾਪੜੀ ਨੂੰ ਹਮੇਸ਼ਾ ਮੀਡੀਅਮ ਸੇਕ 'ਤੇ ਸੁਨਹਿਰੀ ਹੋਣ ਤੱਕ ਤਲੋ।
ਠੰਡੀ ਹੋਣ ਤੋਂ ਬਾਅਦ ਇਸਨੂੰ 2 ਮਹੀਨਿਆਂ ਲਈ ਏਅਰ ਟਾਈਟ ਡੱਬੇ ਵਿੱਚ ਸਟੋਰ ਕਰ ਸਕਦੇ ਹੋ।
ਜੇਕਰ ਵੀਡੀਓ ਪਸੰਦ ਆਵੇ ਤਾਂ ਲਾਇਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ!
English
Learn how to make super crispy, street-style khasta papdi at home! Perfect for papdi chaat, dahi bhalla, sev puri, or as an everyday crunchy tea-time snack. Follow these simple tips to get flaky, non-soggy papdis that you can store for up to 2 months.
Ingredients:
All-Purpose Flour (Maida) – 3 cups (~450g)
Salt – 1 tsp
Carom Seeds (Ajwain) – 1 tsp
Oil (for moyan/shortening) – 1/3 cup
Water – as needed to knead a firm dough
Oil – for deep frying
Key Tips for Best Crunch:
Knead a semi-stiff dough to ensure maximum crispiness.
Always prick the rolled sheets with a fork or knife so they don't puff up like pooris.
Fry on medium flame for 8–10 minutes per batch until evenly golden.
Let them cool completely before storing in an airtight container.
If you enjoyed this recipe, please hit like, share with friends and family, and subscribe to the channel for more authentic recipes!
#PapdiRecipe #PapdiChaat #KhastaPapdi #ChaatSnacks #HomemadeChaat