ਥੀਏਟਰ ਜ਼ਿੰਦਾਬਾਦ,NSW | ਸ਼ਹੀਦ ਪਰਵਿੰਦਰ ਸਿੰਘ ਝੋਟਾ ਜੀ ਨੂੰ ਨਾਟਕ-ਸੁਲਘਦੀ ਧਰਤੀ ਦੀ ਪੇਸ਼ਕਾਰੀ ਰਾਹੀਂ ਸ਼ਰਧਾਂਜਲੀ 🎭✊
Sukhdev Ladhar
0:00 / 0:00
ਥੀਏਟਰ ਜ਼ਿੰਦਾਬਾਦ,NSW | ਸ਼ਹੀਦ ਪਰਵਿੰਦਰ ਸਿੰਘ ਝੋਟਾ ਜੀ ਨੂੰ ਨਾਟਕ-ਸੁਲਘਦੀ ਧਰਤੀ ਦੀ ਪੇਸ਼ਕਾਰੀ ਰਾਹੀਂ ਸ਼ਰਧਾਂਜਲੀ 🎭✊
48 просмотров · 3 дн. назад
Sukhdev Ladhar
1,81 тыс. подписчиков
48 просмотров · 3 дн. назад
ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਜੀ ਦੇ ਹੁਕਮਾਂ ਅਨੁਸਾਰ ਜ਼ਿਲਾ ਸਿੱਖਿਆ ਅਫਸਰ ਮੋਗਾ ਸ਼੍ਰੀ ਆਸ਼ੀਸ਼ ਕੁਮਾਰ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ 'ਚ ਟੀਮ ਥੀਏਟਰ ਜ਼ਿੰਦਾਬਾਦ,ਨਿਹਾਲ ਸਿੰਘ ਵਾਲਾ ਵੱਲੋਂ ਨਸ਼ਿਆਂ ਤੇ ਚੋਟ ਕਰਦਾ ਨਾਟਕ "ਸੁਲਘਦੀ ਧਰਤੀ" ਪੇਸ਼ ਕਰਕੇ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।
19 ਅਕਤੂਬਰ 2026
1. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ - ਪੱਤੋਂ ਹੀਰਾ ਸਿੰਘ
2. ਸ਼ਹੀਦ ਸੀ.ਐਚ.ਐਮ ਤੇਜਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ - ਸਮਾਧ ਭਾਈ
ਲੇਖ਼ਕ - ਬਲਰਾਜ ਸਾਗਰ
ਨਿਰਦੇਸ਼ਕ - ਸੁਖਦੇਵ ਲੱਧੜ
ਰੰਗਕਰਮੀ - ਸੁਖਦੇਵ ਲੱਧੜ,ਆਸ਼ੂ ਨਈਅਰ
ਧੰਨਵਾਦ - ਪ੍ਰਿੰਸੀਪਲ & ਬਲਾਕ ਨੋਡਲ ਅਫ਼ਸਰ,ਨਿਹਾਲ ਸਿੰਘ ਵਾਲਾ ਸ਼੍ਰੀ ਗੁਰਸੇਵਕ ਸਿੰਘ ਜੀ,ਸਕੂਲ ਇੰਚਾਰਜ ਅਮਨਦੀਪ ਸਿੰਘ ਜੀ,ਸਾਰੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆ ਦਾ ਤਹਿ ਦਿਲੋਂ ਧੰਨਵਾਦ ਜੀ।