Перейти к содержимому

ਕੰਮ ਕਰਨ ਦਾ ਚਾਅ ਬਹੁਤ ਆ, ਪਰ ਮੀਂਹ ਸਾਡਾ ਪਿੱਛਾ ਨਹੀਂ ਛੱਡਦਾ! 🥲🌧️ @karanrayat0825

karan rayat

0:00 / 0:00

ਕੰਮ ਕਰਨ ਦਾ ਚਾਅ ਬਹੁਤ ਆ, ਪਰ ਮੀਂਹ ਸਾਡਾ ਪਿੱਛਾ ਨਹੀਂ ਛੱਡਦਾ! 🥲🌧️ @karanrayat0825

30 просмотров · 12 ч назад
karan rayat
134 подписчика
30 просмотров · 12 ч назад
🌧️ ਅੱਜ ਫਿਰ ਗਏ ਸੀ ਕੰਮ ਤੇ, ਸੋਚਿਆ ਸੀ ਪੂਰਾ ਦਿਨ ਮਿਹਨਤ ਕਰਾਂਗੇ ਪਰ ਮੌਸਮ ਨੇ ਫਿਰ ਸਾਥ ਨਹੀਂ ਦਿੱਤਾ। 🥲 ਕੰਮ ਸ਼ੁਰੂ ਕੀਤਾ ਹੀ ਸੀ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ। ਲੱਗਦਾ ਰੱਬ ਵੀ ਸਾਡੇ ਨਾਲ ਕਿਸੇ ਗੱਲੋਂ ਨਾਰਾਜ਼ ਆ, ਰੋਜ਼ ਮੀਂਹ ਪੈ ਜਾਂਦਾ ਤੇ ਕੰਮ ਅਧੂਰਾ ਰਹਿ ਜਾਂਦਾ। 😒🙏 ਪਰ ਕੋਈ ਗੱਲ ਨਹੀਂ, ਮਿਹਨਤ ਜਾਰੀ ਰਹੇਗੀ। ਵਾਹਿਗੁਰੂ ਜੀ ਮਿਹਰ ਕਰਿਓ। ❤️ ਵੀਡੀਓ ਚੰਗੀ ਲੱਗੇ ਤਾਂ Like, Share ਤੇ Channel ਨੂੰ Subscribe ਜ਼ਰੂਰ ਕਰਿਓ। 🙏 #GreeceFarming #RainyDay #FarmingLife #DailyVlog #PunjabiVlog #GreeceLife #JatunWork #punjabiyoutuber