Перейти к содержимому

ਪਹਿਲਾਂ ਕੀਤੀ ਪਾਰਕਾਂ ਦੀ ਸੈਰ, ਫਿਰ ਗਏ ਘਰ ਦੀ ਗਰੌਸਰੀ ਕਰਨ! 🛒

karan rayat

0:00 / 0:00

ਪਹਿਲਾਂ ਕੀਤੀ ਪਾਰਕਾਂ ਦੀ ਸੈਰ, ਫਿਰ ਗਏ ਘਰ ਦੀ ਗਰੌਸਰੀ ਕਰਨ! 🛒

60 просмотров · 6 дн. назад
karan rayat
131 подписчик
60 просмотров · 6 дн. назад
🇨🇦 ਅੱਜ ਦਾ ਦਿਨ ਬਹੁਤ ਹੀ ਸੋਹਣਾ ਰਿਹਾ! ❤️ ਅੱਜ ਅਸੀਂ ਕੈਨੇਡਾ ਦੀਆਂ ਖੂਬਸੂਰਤ ਪਾਰਕਾਂ ਵਿੱਚ ਘੁੰਮਣ ਗਏ। 🌳 ਕੁਦਰਤ ਦੇ ਸੋਹਣੇ ਨਜ਼ਾਰਿਆਂ ਅਤੇ ਵਧੀਆ ਮੌਸਮ ਦਾ ਆਨੰਦ ਮਾਣਿਆ। ਫਿਰ ਘਰ ਦੀ ਗਰੌਸਰੀ ਕਰਨ ਲਈ Shoppers Drug Mart ਵੀ ਗਏ। 🛒🛍️ ਇਸ ਵੀਡੀਓ ਵਿੱਚ ਤੁਹਾਨੂੰ ਕੈਨੇਡਾ ਦੀਆਂ ਪਾਰਕਾਂ ਦੇ ਨਜ਼ਾਰੇ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਕੁਝ ਖਾਸ ਝਲਕੀਆਂ ਦੇਖਣ ਨੂੰ ਮਿਲਣਗੀਆਂ। ਵੀਡੀਓ ਚੰਗੀ ਲੱਗੇ ਤਾਂ Like 👍, Share ❤️ ਅਤੇ Channel ਨੂੰ Subscribe ਜ਼ਰੂਰ ਕਰਨਾ। ਧੰਨਵਾਦ ਜੀ! 🙏 #CanadaVlog #CanadaLife #PunjabiVlogger #ParkVisit #ShoppersDrugMart #ShoppingVlog #DailyVlog #CanadaShopping