Перейти к содержимому

ਸਟੂਡੈਂਟ ਔਖੇ! ਪ੍ਰਵਾਸੀਆਂ 'ਤੇ ਕਾਰਵਾਈ! ਠੱਗ ਏਜੰਟਾਂ 'ਤੇ ਸ਼ਿਕੰਜਾ! CANADA NEWS WEEKLY

TV Punjab

0:00 / 0:00

ਸਟੂਡੈਂਟ ਔਖੇ! ਪ੍ਰਵਾਸੀਆਂ 'ਤੇ ਕਾਰਵਾਈ! ਠੱਗ ਏਜੰਟਾਂ 'ਤੇ ਸ਼ਿਕੰਜਾ! CANADA NEWS WEEKLY

8 737 просмотров · 2 дн. назад
TV Punjab
1,64 млн подписчиков
8 737 просмотров · 2 дн. назад
Canada News covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**. ਗੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ 'ਤੇ ਲੱਗੇਗਾ ਭਾਰੀ ਜੁਰਮਾਨਾ ਝੂਠੀ ਜਾਣਕਾਰੀ ਦੇਣ ਵਾਲੇ ਏਜੰਟਾਂ 'ਤੇ ਹੋਵੇਗੀ ਸਖ਼ਤ ਕਾਰਵਾਈ ਹੁਣ ਕੋਈ ਵੀ ਲੁਕਵੇਂ ਤਰੀਕੇ ਨਾਲ ਕੈਨੇਡਾ ਵਿਚ ਨਹੀਂ ਰਹਿ ਸਕੇਗਾ ਸਰਕਾਰ ਵੱਲੋਂ ਗੈਰ-ਕਾਨੂੰਨੀ ਲੋਕਾਂ ਦੀ ਗਿਣਤੀ ਕਰਨ ਦਾ ਫ਼ੈਸਲਾ ਕੈਨੇਡਾ ਵਿੱਚ ਪੜ੍ਹਾਈ ਦੇ ਨਾਲ ਕੰਮ ਕਰਨ ਦੇ ਨਿਯਮ ਕੀਤੇ ਗਏ ਸਖ਼ਤ ਸਟੱਡੀ ਪਰਮਿਟ ਦੀਆਂ ਸ਼ਰਤਾਂ ਪੂਰੀਆਂ ਕਰਨ 'ਤੇ ਹੀ ਮਿਲੇਗੀ ਨੌਕਰੀ ਸਰੀ ਵਿੱਚ ਅਚਾਨਕ ਫੜਿਆ ਗਿਆ ਪੰਜਾਬ ਦਾ ਗੈਂਗਸਟਰ ਬਾਠ ਇੰਟਰਪੋਲ ਨੇ ਕੀਤੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਵੈਨਕੂਵਰ ਵਿੱਚ ਮਕਾਨ ਮਾਲਕਾਂ ਨੂੰ 90 ਹਜ਼ਾਰ ਡਾਲਰ ਜ਼ੁਰਮਾਨਾ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਈ ਸਖ਼ਤ ਕਾਰਵਾਈ ਸਰੀ ਵਿੱਚ ਸਿੱਖ ਆਗੂ ਦੇ ਘਰ ਬਾਹਰ ਅੱਗ ਲਾਉਣ ਦੀ ਘਟਨਾ ਬੀ. ਸੀ. ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਨਸ਼ਾ ਤਸਕਰੀ ਕਰਦੇ ਫੜੇ ਗਏ ਪੰਜਾਬੀ ਡਰਾਈਵਰ 'ਤੇ ਦੋਸ਼ ਤੈਅ ਸਰਹੱਦ ਉੱਤੇ ਫੜੀ ਗਈ ਸੀ ਕਰੋੜਾਂ ਦੀ ਕੋਕੀਨ ਅਤੇ ਹੈਰੋਇਨ ਏਅਰ ਇੰਡੀਆ ਵੱਲੋਂ ਟੋਰਾਂਟੋ-ਮੁੰਬਈ ਨੌਨ ਸਟੌਪ ਫ਼ਲਾਈਟ ਸ਼ੁਰੂ ਹੁਣ ਹਰ ਹਫ਼ਤੇ 2 ਹਜ਼ਾਰ ਵਾਧੂ ਸੀਟਾਂ ਹੋਣਗੀਆਂ ਉਪਲਬਧ #clevelandcliffs #oliviachow #bceletions #deportation #expressentry #sikhincanada #davideby #visitorvisa #pgwp #lmia #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।