ਪੰਜਾਬਣ ਨੇ ਵਧਾਇਆ ਮਾਣ! ਪੰਜਾਬੀ ਨੇ ਕਰਵਾਇਆ ਅਪਮਾਨ! CANADA NEWS
TV Punjab
0:00 / 0:00
ਪੰਜਾਬਣ ਨੇ ਵਧਾਇਆ ਮਾਣ! ਪੰਜਾਬੀ ਨੇ ਕਰਵਾਇਆ ਅਪਮਾਨ! CANADA NEWS
5 277 просмотров · 7 ч назад
TV Punjab
1,64 млн подписчиков
5 277 просмотров · 7 ч назад
Canada News covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**.
ਅਮਰੀਕਾ 'ਚ ਮੱਧਕਾਲੀ ਚੋਣਾਂ ਲਈ ਹੋ ਰਹੀ ਹੈ ਵੋਟਿੰਗ
ਕੈਨੇਡਾ ਨੇ ਰੱਖੀ ਇਨ੍ਹਾਂ ਚੋਣਾਂ 'ਤੇ ਬਾਰੀਕੀ ਨਾਲ ਨਜ਼ਰ
ਦੇਸ਼ ਦਾ ਨਵਾਂ ਬਜਟ ਆਰਥਿਕਤਾ ਮਜ਼ਬੂਤ ਕਰਨ 'ਤੇ ਕੇਂਦਰਿਤ
ਅਮਰੀਕੀ ਵਪਾਰਕ ਜੰਗ ਦੀ ਜਗ੍ਹਾ ਆਪਣੇ ਵਿਕਾਸ 'ਤੇ ਧਿਆਨ
ਪੰਜਾਬੀ ਮੂਲ ਦੀ ਸੁਹਾਨਾ ਨੇ ਕੈਨੇਡਾ ਵਿੱਚ ਰਚਿਆ ਇਤਿਹਾਸ
ਸਿਰਫ 20 ਸਾਲ ਦੀ ਉਮਰ 'ਚ ਬਣੀ ਸਰੀ ਸ਼ਹਿਰ ਦੀ ਕੌਂਸਲਰ
ਟੋਰਾਂਟੋ 'ਚ ਟੈਕਸੀ 'ਚ ਸਵਾਰ ਮਹਿਲਾ ਨਾਲ ਛੇੜਛਾੜ ਦੇ ਦੋਸ਼
ਪੰਜਾਬੀ ਮੂਲ ਦੇ 32 ਸਾਲਾ ਸਾਹਿਬ ਬਰਾੜ ਨੂੰ ਕੀਤਾ ਗ੍ਰਿਫ਼ਤਾਰ
'ਪੁਲੀਸ ਵਾਲੇ' ਬਣ ਕੇ ਘਰ ’ਚ ਵੜੇ ਲੁਟੇਰਿਆਂ ਦਾ ਕਹਿਰ
ਬਰੈਂਪਟਨ ’ਚ ਭਾਰਤੀ ਪਰਿਵਾਰ ਨਾਲ ਲੁੱਟ ਦੀ ਵਾਰਦਾਤ
ਯੂਰਪ ਵਿੱਚ ਹੈਕਰਾਂ ਵੱਲੋਂ ਸੁਪਰ ਮਾਰਕੀਟਾਂ 'ਤੇ ਸਾਈਬਰ ਹਮਲਾ
ਕੈਨੇਡਾ ਦੇ ਸਟੋਰਾਂ 'ਤੇ ਵੀ ਸਾਈਬਰ ਹਮਲਿਆਂ ਦਾ ਵੱਧਿਆ ਖ਼ਤਰਾ
ਕੈਨੇਡਾ ’ਚ ਗੈਰ-ਕਾਨੂੰਨੀ ਸਿਗਰਟਾਂ ਦਾ ਕਾਰੋਬਾਰ ਤੇਜ਼ੀ ਨਾਲ ਵੱਧ ਰਿਹੈ
ਸਰਕਾਰਾਂ ਨੂੰ ਅਰਬਾਂ ਦਾ ਟੈਕਸ ਘਾਟਾ, ਛੋਟੇ ਦੁਕਾਨਦਾਰਾਂ ਦੀ ਸੇਲ ਘਟੀ
ਮਿਸਿਸਾਗਾ ਵਿੱਚ ਟੋਰਾਂਟੋ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੜਕੰਪ
ਪੀਲ ਪੁਲਿਸ ਨੇ ਯੂਨੀਵਰਸਿਟੀ ਵਿੱਚ ਸਥਿਤੀ 'ਤੇ ਪਾਇਆ ਕਾਬੂ
ਲਾਤਵੀਆ 'ਚ ਕੈਨੇਡਾ ਦੀ ਅਗਵਾਈ ਹੇਠ ਫ਼ੌਜੀ ਅਭਿਆਸ ਸ਼ੁਰੂ
ਰੂਸ ਸਰਹੱਦ ਨੇੜੇ ਨਾਟੋ ਦੀ ਫ਼ੌਜ ਨੇ ਵਧਾਈ ਆਪਣੀ ਤਾਇਨਾਤੀ
ਟੋਰਾਂਟੋ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਆਏਗੀ ਵੱਡੀ ਗਿਰਾਵਟ
ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਜਾਣਗੀਆਂ ਤੇਲ ਦੀਆਂ ਕੀਮਤਾਂ
#midtermelections #oliviachow #bceletions #deportation #expressentry #sikhincanada #davideby #visitorvisa #pgwp #lmia #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation
ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।