Перейти к содержимому

Ghazal - Dil Agar | Bhai Nand Lal Goya | Diwan-e-Goya

Bhai Parminder Singh

0:00 / 0:00

Ghazal - Dil Agar | Bhai Nand Lal Goya | Diwan-e-Goya

63 016 просмотров · 9 л. назад
Bhai Parminder Singh
802 тыс. подписчиков
63 016 просмотров · 9 л. назад
A Ghazal from Diwan-e-Goya by Bhai Nand Lal Ji Goya Vocal/Music/Video: Parminder Singh Australia   / ghazal-dil-agar-bhai-nand-lal-goya-diwan-e...   ਗ਼ਜ਼ਲ 6 ਜੇ ਦਿਲ ਸਮਝ ਵਾਲਾ ਹੋਵੇ, ਤਾਂ ਸੱਜਨ ਉਸ ਦੀ ਗਲਵਕੜੀ ਵਿਚ ਹੈ । ਅਤੇ ਅੱਖ ਜੇਕਰ ਵੇਖਣ ਵਾਲੀ ਹੋਵੇ ਤਾਂ ਹਰ ਪਾਸੇ ਦੀਦਾਰ ਹੀ ਦੀਦਾਰ ਹੈ । ਹਰ ਪਾਸੇ ਦੀਦਾਰੇ ਹਨ, ਪ੍ਰੰਤੂ ਵੇਖਣ ਵਾਲੀ ਅੱਖ ਕਿੱਥੇ ਹੈ ? ਹਰ ਤਰਫ਼ ਤੂਰ ਦੀ ਪਹਾੜੀ ਹੈ, ਹਰ ਪਾਸੇ ਨੂਰ ਦਾ ਭਾਂਬੜ ਹੈ । ਜੇ ਤੇਰੇ ਕੋਲ ਸਿਰ ਹੈ, ਤਾਂ ਜਾ, ਜਾ ਕੇ ਸਿਰ ਨੂੰ ਉਸ ਦੇ ਚਰਨਾਂ ਤੇ ਧਰ ਦੇ, ਅਤੇ ਜੇ ਤੇਰੇ ਪਾਸ ਜਾਨ ਹੈ ਅਤੇ ਤੈਨੂੰ ਲੋੜੀਂਦੀ ਹੈ, ਤਾਂ ਇਸ ਨੂੰ ਕੁਰਬਾਨ ਕਰ ਦੇ । ਜੇ ਤੇਰੇ ਪਾਸ ਹੱਥ ਹੈ, ਤਾਂ ਜਾਹ ਮਿਤ੍ਰ ਪਿਆਰੇ ਦਾ ਪੱਲਾ ਫੜ ਲੈ, ਅਤੇ ਜੇ ਤੇਰੇ ਪੈਰਾਂ ਵਿਚ ਟੁਰਨ ਦੀ ਤਾਂਘ ਹੈ, ਤਾਂ ਉਸ ਸੱਜਨ ਵਲ ਨੂੰ ਟੁਰ । ਕੰਨ ਜੇ ਕਰ ਸੁਣਨ ਵਾਲੇ ਹੋਣ ਤਾਂ, ਰੱਬ ਦੇ ਨਾਮ ਬਿਨਾਂ ਕਦ ਕੁਝ ਹੋਰ ਸੁਣਦੇ ਹਨ ? ਅਤੇ ਜੇ ਕਰ ਜੀਭਾ ਬੋਲਣ ਵਾਲੀ ਹੋਵੇ ਤਾਂ ਗੱਲ ਗੱਲ ਵਿਚ ਗੁੱਝੀ ਰਮਜ਼ ਹੋਵੇਗੀ । ਬ੍ਰਾਹਮਣ ਆਪਣੀ ਮੂਰਤੀ ਦਾ ਸ਼ਰਧਾਲੂ ਹੈ ਅਤੇ ਮੋਮਨ ਖ਼ਾਨਕਾਹ ਦਾ, ਮੈਂ ਜਿੱਥੇ ਵੀ ਪ੍ਰੇਮ ਪਿਆਲਾ ਡਿੱਠਾ ਹੈ ਮਸਤ ਹੋ ਗਿਆ ਹਾਂ । ਬੇਅਦਬੀ ਨਾਲ ਮਨਸੂਰ ਵਾਂਗ ਪ੍ਰੀਤ ਦੀ ਰਾਹ ਉਤੇ ਕਦਮ ਨਾ ਰਖੀਂ, ਇਸ ਰਾਹ ਤੇ ਚਲਣ ਵਾਲੇ ਪਾਂਧੀ ਦਾ ਪਹਿਲਾ ਕਦਮ ਤਾਂ ਸੂਲੀ aੁੱਤੇ ਹੁੰਦਾ ਹੈ । ਜੇ ਤੇਰੀ ਤਬੀਅਤ ਗੋਯਾ ਵਾਂਗ ਮੋਤੀ ਵਰ੍ਹਾਉਣ ਵਾਲੀ ਹੈ, ਤਾਂ ਵੀ ਜੋ ਕੁਝ ਤੇਰੇ ਕੋਲ ਹੈ, ਆਪਣੇ ਸਜਨ ਤੋਂ ਵਾਰ ਦੇ । Facebook:   / bhaiparmindersinghaus   Youtube:    / parmindersinghjalandhar   Soundcloud: soundcloud.com/parminder-singh-79 #BhaiParminderSinghAustralia Full playlist — Dasam Bani & Bir Ras:    • Dasam Bani & Bir Ras   All playlists:    / @parmindersinghaustralia   Subscribe:    / @parmindersinghaustralia