Перейти к содержимому

ਸਟੂਡੈਂਟਸ ਦੀ ਮਦਦ 'ਤੇ ਵਿਵਾਦ! ਪੰਜਾਬੀਆਂ ਨੂੰ ਝਟਕਾ! CANADA NEWS

TV Punjab

0:00 / 0:00

ਸਟੂਡੈਂਟਸ ਦੀ ਮਦਦ 'ਤੇ ਵਿਵਾਦ! ਪੰਜਾਬੀਆਂ ਨੂੰ ਝਟਕਾ! CANADA NEWS

15 116 просмотров · 9 часов назад
TV Punjab
1,64 млн подписчиков
15 116 просмотров · 9 часов назад
Canada News covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**. ਬਰੈਂਪਟਨ ਦੀਆਂ ਸਥਾਨਕ ਚੋਣਾਂ ਵਿੱਚ ਪੰਜਾਬੀਆਂ ਨੂੰ ਝਟਕਾ ਪੰਜਾਬੀਆਂ ਦੇ ਗੜ੍ਹ 'ਚ ਪੰਜਾਬੀ ਮੇਅਰ ਉਮੀਦਵਾਰਾਂ ਦੀ ਹਾਰ ਏਅਰ ਇੰਡੀਆ ਵੱਲੋਂ ਟੋਰਾਂਟੋ-ਮੁੰਬਈ ਨੌਨ ਸਟੌਪ ਫ਼ਲਾਈਟ ਸ਼ੁਰੂ ਹੁਣ ਹਰ ਹਫ਼ਤੇ 2 ਹਜ਼ਾਰ ਵਾਧੂ ਸੀਟਾਂ ਹੋਣਗੀਆਂ ਉਪਲਬਧ ਓਂਟਾਰੀਓ 'ਚ ਪ੍ਰਾਈਵੇਟ ਕਾਲਜਾਂ ਦੀ ਵਿੱਤੀ ਸਹਾਇਤਾ 'ਤੇ ਵਿਵਾਦ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਫੰਡ ਰੋਕਣ ਉੱਤੇ ਭਾਰੀ ਹੰਗਾਮਾ ਅਲਬਰਟਾ ਸਰਕਾਰ ਵੱਲੋਂ ਵੱਖਵਾਦ ਦਾ ਵਿਰੋਧ ਕਰਨ ਦੀ ਸ਼ਰਤ ਬੋਰਡ ਉਮੀਦਵਾਰਾਂ ਨੂੰ ਐਲਾਨਨਾਮੇ 'ਤੇ ਕਰਨੇ ਪੈਣਗੇ ਦਸਤਖਤ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਸਮਝੌਤੇ 'ਤੇ ਚਰਚਾ ਵਿਦਿਆਰਥੀਆਂ, ਵਪਾਰ ਅਤੇ ਖਣਿਜਾਂ ਲਈ ਵਧਣਗੇ ਨਵੇਂ ਮੌਕੇ ਇਸ ਸਾਲ ਦਾ ਸੁਪਰ ਐਲ ਨੀਨੋ ਵਧਾ ਰਿਹੈ ਤਾਪਮਾਨ ਕੈਨੇਡਾ ਵਿੱਚ ਇਸ ਵਾਰ ਸਰਦੀ ਘੱਟ ਪੈਣ ਦੀ ਉਮੀਦ ਵੱਡੀਆਂ ਏਅਰਲਾਈਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਉਡਾਣਾਂ ਰੱਦ ਕਰਕੇ ਮੁਆਵਜ਼ਾ ਨਾ ਦੇਣ ਤੋਂ ਨਾਰਾਜ਼ ਯਾਤਰੀ ਰਾਸ਼ਟਰਪਤੀ ਟਰੰਪ ਵੱਲੋਂ ਕਿਊਬੈਕ ਦੇ ਨਵੇਂ ਆਗੂ ਨੂੰ ਵਧਾਈ ਕਿਊਬੈਕ ਚੋਣਾਂ ਵਿੱਚ ਵੱਖਵਾਦੀ ਪਾਰਟੀ ਦੀ ਜਿੱਤ 'ਤੇ ਚਰਚਾ ਕਲੀਵਲੈਂਡ-ਕਲਿਫਸ ਦੇ ਮੁਖੀ ਸਟੀਲਕੋ ਨੂੰ ਵੇਚਣ ਲਈ ਤਿਆਰ ਕੈਨੇਡਾ ਸਰਕਾਰ ਨਾਲ ਕਾਨੂੰਨੀ ਵਿਵਾਦ ਵਧਣ ਦੀ ਹੈ ਸੰਭਾਵਨਾ #Ontario #oliviachow #bceletions #deportation #expressentry #sikhincanada #davideby #visitorvisa #pgwp #lmia #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।