Перейти к содержимому

12 ਬਿਹਤਰੀਨ ਮਹਿੰਗੇ ਪੌਦਿਆਂ ਦੀ ਕਟਿੰਗ ਕਿਵੇਂ ਲਗਾਈਏ? 🌱 | Step-by-Step Cutting Propagation

CLOSE TO NATURE(ਮਿੱਟੀ ਤੋਂ ਰੂਹ ਤੱਕ)🍃🌳

0:00 / 0:00

12 ਬਿਹਤਰੀਨ ਮਹਿੰਗੇ ਪੌਦਿਆਂ ਦੀ ਕਟਿੰਗ ਕਿਵੇਂ ਲਗਾਈਏ? 🌱 | Step-by-Step Cutting Propagation

5 958 просмотров · 1 мес. назад
CLOSE TO NATURE(ਮਿੱਟੀ ਤੋਂ ਰੂਹ ਤੱਕ)🍃🌳
2,23 тыс. подписчиков
5 958 просмотров · 1 мес. назад
ਇਸ ਵੀਡੀਓ ਵਿੱਚ ਅਸੀਂ 12 ਬਿਹਤਰੀਨ ਮਹਿੰਗੇ ਪੌਦਿਆਂ ਦੀ ਕਟਿੰਗ ਲਗਾਉਣ ਦਾ ਪੂਰਾ ਤਰੀਕਾ ਸਿੱਖਾਂਗੇ। 🌱 ਮੈਂ ਤੁਹਾਨੂੰ Practical ਤਰੀਕੇ ਨਾਲ ਦਿਖਾਇਆ ਹੈ ਕਿ ਵੱਖ-ਵੱਖ ਪੌਦਿਆਂ ਦੀ ਕਟਿੰਗ ਕਿਵੇਂ ਤਿਆਰ ਕਰਨੀ ਹੈ, ਕਿਹੜੀ ਕਟਿੰਗ ਚੁਣਨੀ ਹੈ ਅਤੇ ਉਸਨੂੰ ਸਹੀ ਤਰੀਕੇ ਨਾਲ ਲਗਾ ਕੇ ਨਵੇਂ ਪੌਦੇ ਕਿਵੇਂ ਤਿਆਰ ਕਰਨੇ ਹਨ। ਇਸ ਵੀਡੀਓ ਵਿੱਚ Rubber Plant, Hybrid Brotta, Cypress, Golden Topiary, Bottle Brush, Ficus Microcarpa, Lavender, Juniper, Plumeria ਅਤੇ ਹੋਰ ਕਈ ਪੌਦਿਆਂ ਦੀਆਂ ਕਟਿੰਗਾਂ ਲਗਾਈਆਂ ਗਈਆਂ ਹਨ। 🌿 ਜੇ ਤੁਸੀਂ ਘਰ ਵਿੱਚ ਘੱਟ ਖਰਚੇ ਨਾਲ ਮਹਿੰਗੇ ਅਤੇ ਖੂਬਸੂਰਤ ਪੌਦੇ ਤਿਆਰ ਕਰਨਾ ਚਾਹੁੰਦੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਵੀਡੀਓ ਪਸੰਦ ਆਵੇ ਤਾਂ LIKE 👍 | SHARE 🔄 | SUBSCRIBE 🔔 ਕਰਨਾ ਨਾ ਭੁੱਲੋ। 🌱 CLOSE TO NATURE SOIL TO SOUL 🌿 #PlantCutting #CuttingPropagation #PlantPropagation #Gardening #GardeningTips #PlantCare #GardeningIndia #IndianGardening #HomeGardening #Nursery #PlantLovers #GardenLovers #RubberPlant #FicusMicrocarpa #Cypress #BottleBrush #GoldenTopiary #Plumeria #PunjabiGardening #CloseToNature