ਘਰ ਦੇ ਬਾਗ ਤੋਂ ਸਬਜ਼ੀ ਤੋੜੀ 🌱 ਨਾਨੀ ਲਈ ਬਣਾਇਆ ਕੱਦੂ ❤️ | Village Vlog
HB Family Vlogs
0:00 / 0:00
ਘਰ ਦੇ ਬਾਗ ਤੋਂ ਸਬਜ਼ੀ ਤੋੜੀ 🌱 ਨਾਨੀ ਲਈ ਬਣਾਇਆ ਕੱਦੂ ❤️ | Village Vlog
871 просмотр · 2 месяца назад
HB Family Vlogs
150 подписчиков
871 просмотр · 2 месяца назад
🌱 ਅੱਜ ਦਾ ਸਾਡਾ Family Vlog ਬਹੁਤ ਹੀ ਪਿਆਰਾ ਤੇ ਮਜ਼ੇਦਾਰ ਹੈ ❤️
ਅੱਜ ਮੰਮੀ ਨੇ ਘਰ ਦੀ Kitchen Gardening ਵਿੱਚੋਂ ਤਾਜ਼ੇ ਬੈਂਗਣ ਤੋੜੇ 🍆 ਅਤੇ ਪੌਦਿਆਂ ਨੂੰ ਘਰ ਵਿੱਚ ਬਣੀ ਹੋਈ spray ਵੀ ਕੀਤੀ। ਇਸੇ ਦੌਰਾਨ ਸਾਡੇ ਘਰ ਨਾਨੀ ਆਏ ਹੋਏ ਸਨ। ਜਦੋਂ ਨਾਨੀ ਨੂੰ ਬੈਂਗਣ ਖਾਣ ਲਈ ਪੁੱਛਿਆ ਤਾਂ ਨਾਨੀ ਨੇ ਕਿਹਾ ਕਿ “ਅਸੀਂ ਬੈਂਗਣ ਨਹੀਂ ਖਾਣੇ, ਕੱਦੂ ਖਾਣਾ ਹੈ” 😄❤️
ਫਿਰ ਨਾਨੀ ਦੀ ਫਰਮਾਇਸ਼ ਪੂਰੀ ਕਰਨ ਲਈ ਅਸੀਂ ਕੱਦੂ ਬਣਾਇਆ ਅਤੇ ਨਾਨੀ ਨੂੰ ਖਵਾਇਆ। ਨਾਨੀ ਨੂੰ ਕੱਦੂ ਕਿਵੇਂ ਲੱਗਿਆ, ਇਹ ਦੇਖਣ ਲਈ ਪੂਰੀ ਵੀਡੀਓ ਜ਼ਰੂਰ ਦੇਖੋ। 🥰
ਜੇ ਤੁਹਾਨੂੰ ਸਾਡੇ Village Life, Family Vlogs, Kitchen Gardening ਅਤੇ Punjabi Family Videos ਪਸੰਦ ਆਉਂਦੇ ਹਨ ਤਾਂ ਵੀਡੀਓ ਨੂੰ Like 👍, Comment 💬 ਅਤੇ Subscribe ❤️ ਜ਼ਰੂਰ ਕਰੋ।
HB Family Vlogs ਨਾਲ ਜੁੜੇ ਰਹੋ ❤️
#HBFamilyVlogs #PunjabiVlog #FamilyVlog #VillageVlog #KitchenGardening #PunjabiFamily #VillageLife #Nani #Kaddoo #Baingan #PunjabiVlogs