Перейти к содержимому

ਗ਼ਲਗਲਾ ਦਾ ਆਚਾਰ ਪਾਇਆ 😋 | ਛੱਤ ਉੱਤੇ Grow Bags ਦੀ ਮਿੱਟੀ ਤਿਆਰ ਕੀਤੀ 🌱 | HB Family Vlogs

HB Family Vlogs

0:00 / 0:00

ਗ਼ਲਗਲਾ ਦਾ ਆਚਾਰ ਪਾਇਆ 😋 | ਛੱਤ ਉੱਤੇ Grow Bags ਦੀ ਮਿੱਟੀ ਤਿਆਰ ਕੀਤੀ 🌱 | HB Family Vlogs

877 просмотров · 3 недели назад
HB Family Vlogs
150 подписчиков
877 просмотров · 3 недели назад
ਸਤਿ ਸ੍ਰੀ ਅਕਾਲ ਜੀ 🙏❤️ ਅੱਜ ਦੇ Vlog ਵਿੱਚ ਅਸੀਂ ਘਰ ਵਿੱਚ ਗ਼ਲਗਲਾ ਦਾ ਸੁਆਦਿਸ਼ਟ ਆਚਾਰ ਪਾਇਆ 😋🫙 ਇਸ ਤੋਂ ਬਾਅਦ ਛੱਤ ਉੱਤੇ ਜਾ ਕੇ Grow Bags ਦੀ ਮਿੱਟੀ ਕੱਢ ਕੇ ਧੁੱਪ ਵਿੱਚ ਸੁਕਾਈ 🌱☀️ ਅਤੇ ਫਿਰ Grow Bags ਨੂੰ ਦੁਬਾਰਾ ਮਿੱਟੀ ਨਾਲ ਤਿਆਰ ਕੀਤਾ। ਘਰ ਦੇ ਕੰਮ, ਆਚਾਰ ਅਤੇ ਛੱਤ ਉੱਤੇ ਬਾਗਬਾਨੀ ਨਾਲ ਭਰਿਆ ਇੱਕ ਹੋਰ ਪਿਆਰਾ Family Vlog ❤️ ਵੀਡੀਓ ਚੰਗੀ ਲੱਗੇ ਤਾਂ Like 👍, Comment 💬, Share ↗️ ਅਤੇ Channel ਨੂੰ Subscribe 🔔 ਜ਼ਰੂਰ ਕਰਨਾ ਜੀ। ਤੁਹਾਡਾ ਪਿਆਰ ਤੇ ਸਪੋਰਟ ਸਾਡੇ ਲਈ ਬਹੁਤ ਕੀਮਤੀ ਹੈ ❤️🙏 HB Family Vlogs ❤️ #HBFamilyVlogs #ਗ਼ਲਗਲਾਦਾਆਚਾਰ #GalgalaAchar #PunjabiVlog #FamilyVlog #GrowBags #RooftopGardening #TerraceGarden #PunjabiFamilyVlog #HomeVlog #PickleMaking #GardeningVlog