ਪੰਜਾਬੀ ਬੋਲੀ ਦੇ ਲਗਾਖਰ ਅਤੇ ਇਹਨਾਂ ਦੀ ਵਰਤੋਂ? Punjabi lagakhar (bindi, Tippi, adhak) @mastarniji
Mastarni ji ਮਾਸਟਰਨੀ ਜੀ
0:00 / 0:00
ਪੰਜਾਬੀ ਬੋਲੀ ਦੇ ਲਗਾਖਰ ਅਤੇ ਇਹਨਾਂ ਦੀ ਵਰਤੋਂ? Punjabi lagakhar (bindi, Tippi, adhak) @mastarniji
23 555 просмотров · 7 л. назад
Mastarni ji ਮਾਸਟਰਨੀ ਜੀ
19,2 тыс. подписчиков
23 555 просмотров · 7 л. назад
The three lagakhars of punjabi language. Lets discuss the three distinct symbols used in punjabi language for different sounds. The use of any one of these three in a word can change its entire meaning. so lets talk about them in detail. I hope you'll like the video.
ਸਤਿ ਸ਼੍ਰੀ ਅਕਾਲ
ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੀ ਪੰਜਾਬੀ ਬੋਲੀ ਦੇ ਲਗਾਖਰਾਂ ਦੀ, ਕਿਹੜੇ ਉਹ ਚਿੰਨ੍ਹ ਹਨ ਜਿਹੜੇ ਅੱਖਰਾਂ ਨੂੰ ਇੱਕ ਵਿਸ਼ੇਸ਼ ਰੂਪ ਵਿੱਚ ਸ਼ਬਦ ਦੀ ਬਣਤਰ ਦਿੰਦੇ ਹਨI ਆਪਾਂ ਲਗਾਮਾਤਰਾ ਤੇ ਦੁੱਤਅੱਖਰਾਂ ਦੀ ਗੱਲ ਕਰ ਚੁੱਕੇ ਹਨ, ਉਮੀਦ ਹੈ ਅੱਜ ਦੀ ਵੀਡੀਓ ਵੀ ਤੁਹਾਨੂੰ ਪਸੰਦ ਆਵੇਗੀI
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI
Share this video:
https://www.youtube.com/watch?v=aigbf...
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
http://fb.me/teeyantrinjhan
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
https://teeyantrinjhan.wordpress.com
ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punjabilagakhar #punjabilanguagebasics #punjabigrammer