Перейти к содержимому

2000+ ਸਮਾਸੀ ਸ਼ਬਦ/ Smasi shabad/ Compound words in punjabi language ‪@mastarniji‬ ​

Mastarni ji ਮਾਸਟਰਨੀ ਜੀ

0:00 / 0:00

2000+ ਸਮਾਸੀ ਸ਼ਬਦ/ Smasi shabad/ Compound words in punjabi language ‪@mastarniji‬ ​

1 378 просмотров · 2 г. назад
Mastarni ji ਮਾਸਟਰਨੀ ਜੀ
19,2 тыс. подписчиков
1 378 просмотров · 2 г. назад
Sat Sri Akal In today's video, we've have more than 200 compound words in punjabi language. These are widely spoken across different dialects. I hope you like the video. ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਵਿੱਚ,ਮੈਂ ਲੈ ਕੇ ਆਈ ਹਾਂ ਪੰਜਾਬੀ ਬੋਲੀ ਦੇ ੨੦੦੦ ਤੋਂ ਵੱਧ ਮਿਸ਼ਰਿਤ ਸ਼ਬਦI ਇਹ ਵੱਖ-ਵੱਖ ਉਪਭਾਸ਼ਾਵਾਂ ਦਾ ਹਿੱਸਾ ਹਨ ਅਤੇ ਸਾਡੀ ਬੋਲਚਾਲ ਦੀ ਬੋਲੀ ਨੂੰ ਇੱਕ ਵਿਲੱਖਣਤਾ ਪ੍ਰਦਾਨ ਕਰਦੇ ਹਨ I ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ । Share this video:    • 2000+ ਸਮਾਸੀ  ਸ਼ਬਦ/ Smasi shabad/ Compound ...   ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan http://fb.me/teeyantrinjhan ਮੇਰਾ ਇੰਸਟਾਗ੍ਰਾਮ (Instagram) ਪੇਜ ਹੈ   / punjabibeautyondutyquotes   ਅਤੇ   / punjabibeautyonduty   ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ ਮੇਰੀ id ਹੈ "Punjabibeautyonduty" ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ https://teeyantrinjhan.wordpress.com ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I    / @punjabibeautyonduty   ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI ਧੰਨਵਾਦ ਜੋਤ ਰੰਧਾਵਾ #smasishabad #smaasishabad #punjabismas