Перейти к содержимому

ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਲਉ ਜ਼ਿੰਦਗੀ ਸਵਰ ਜਾਵੇਗੀ, ਅਨੰਦਮਈ ਕਥਾ || Bhai Sukhdev Singh Ji Dalla

Sangat Sewa

0:00 / 0:00

ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਲਉ ਜ਼ਿੰਦਗੀ ਸਵਰ ਜਾਵੇਗੀ, ਅਨੰਦਮਈ ਕਥਾ || Bhai Sukhdev Singh Ji Dalla

9 832 просмотра · 3 мес. назад
Sangat Sewa
73,6 тыс. подписчиков
9 832 просмотра · 3 мес. назад
Sangat Sewa ਅੱਜ ਵਾਲੀ ਕਥਾ ਦਾ ਵਿਸ਼ਾ:- ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਲਉ ਜ਼ਿੰਦਗੀ ਸਵਰ ਜਾਵੇਗੀ, ਅਨੰਦਮਈ ਕਥਾ || Bhai Sukhdev Singh Ji Dalla ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਨਾਲ ਕੁਝ ਜਰੂਰੀ ਬਾਤਾਂ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਗੁਰ ਇਤਿਹਾਸ ਤੋਂ ਅਤੇ ਕਥਾ ਵਿਚਾਰਾਂ ਤੋਂ ਸਿੱਖਿਆ ਲੈ ਸਕੀਏ ਅਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰਕੇ ਅਮਲ ਵੀ ਕਰੀਏ ਕਿਉਂਕਿ ਅੱਜ ਅਮਲ ਕਰਨ ਵਾਲੇ ਬਹੁਤ ਘੱਟ ਰਹਿ ਗਏ ਨੇ ਅਮਲ ਕਰਨ ਦੀ ਬਹੁਤ ਲੋੜ ਹੈ ਇਸ ਕਲਯੁੱਗ ਦੇ ਸਮੇਂ ਨੇ ਅੱਜ ਬਹੁਤ ਭਿਆਨਕ ਰੂਪ ਲੈ ਲਿਆ ਹੈ ਲੇਕਿਨ ਇਸ ਭਿਆਨਕ ਸਮੇਂ ਦੇ ਵਿੱਚੋਂ ਉਹੀ ਬਿਨ੍ਹਾਂ ਕਿਸੇ ਪਾਪਾ ਕੀਤਿਆਂ ਗੁਜ਼ਰ ਸਕਦਾ ਹੈ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਵੇਗਾ ਜ਼ਿੰਦਗੀ ਦਾ ਅਸਲ ਅਨੰਦ ਸਾਨੂੰ ਗੁਰਬਾਣੀ ਪੜਕੇ, ਨਾਮ ਸਿਮਰਨ, ਕਥਾ ਵਿਚਾਰਾਂ ਸਰਵਣ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਅਤੇ ਢਾਡੀ ਵਾਰਾਂ, ਕਵੀਸ਼ਰ ਸਾਹਿਬਾਨਾਂ ਨੂੰ ਸਰਵਣ ਕਰਕੇ ਮਿਲਦਾ ਹੈ ਜੀ ਇਸ ਨਾਲ ਸਾਡੇ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲੇ ਹੋ ਜਾਂਦੇ ਨੇ ਜੀ ਪਿਆਰੀ ਸੰਗਤ ਨਾਲ ਕੁਝ ਜਰੂਰੀ ਬੇਨਤੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਕਥਾ ਵਿਚਾਰਾਂ ਸਰਵਣ ਕਰਵਾਉਂਦਿਆ ਸਾਡੀ ਮੱਤ ਥੋੜੀ ਹੋਣ ਕਾਰਨ ਜੇਕਰ ਕੁਝ ਬਚਨ ਆਪ ਜੀ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋਣ ਤਾਂ ਮੁਆਫ ਕਰਨਾ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਹਾਰ ਹੈ ਜੀ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ ਕਿਸੇ ਵੀ ਸਰੋਤੇ ਨੇ ਔਗੁਣ ਇਕੱਤਰ ਨਹੀਂ ਕਰਨਾ ਜਿਹੜੀ ਗੱਲ ਆਪ ਜੀ ਨੂੰ ਸਕੂਨ ਦਿੰਦੀ ਹੈ ਉਸਨੂੰ ਰੱਖ ਲੈਣਾ ਜੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਜੀਜੇਕਰ ਆਪ ਜੀ ਨੂੰ ਗੁਰੂ ਸਾਹਿਬ ਜੀ ਦੀਆਂ ਕਥਾਂ ਵਿਚਾਰਾਂ ਸਾਡੇ ਮੁੱਖੋ ਸੁਣਕੇ ਅਨੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਇਬ ਕਰਕੇ ਜਾਣਾ ਜੀ ਤਾਂ ਕੀ ਆਪ ਨੂੰ ਸਾਡੀ ਹਰੇਕ ਨਵੀਂ ਕਥਾ ਸਮੇਂ ਸਮੇਂ ਤੇ ਪਹੁੰਚਦੀ ਰਹੇ ਜੀ ਵੱਧ ਤੋਂ ਵੱਧ ਸੰਗਤਾਂ ਨੂੰ ਸ਼ੇਅਰ ਕਰੋ ਜੀ @gyan_sagar_40 #gurbani #gurmat #gurmatigyaan #gurbanikatha #motivation #kathavachak #kathavichar #katha #waheguru #simran #meditation #sakoon #proudtobeasikh #sikhi #sikhism #khalsa #discipline #trending ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ