Mansa's Daljit Singh Postmortem | ਦਲਜੀਤ ਸਿੰਘ ਦੇ ਪੋਸਟਮਾਰਟਮ ਦੌਰਾਨ ਆਹ ਕੀ ਹੋਇਆ! Chandigarh News | PGI
News18 Punjab
0:00 / 0:00
Mansa's Daljit Singh Postmortem | ਦਲਜੀਤ ਸਿੰਘ ਦੇ ਪੋਸਟਮਾਰਟਮ ਦੌਰਾਨ ਆਹ ਕੀ ਹੋਇਆ! Chandigarh News | PGI
8 371 просмотр · 13 ч назад
News18 Punjab
10,5 млн подписчиков
8 371 просмотр · 13 ч назад
ਮਾਨਸਾ ਦੇ ਦਲਜੀਤ ਸਿੰਘ ਦਾ ਅੱਜ ਹੋਵੇਗਾ ਪੋਸਟਮਾਰਟਮ। ਸਵੇਰੇ 10 ਵਜੇ PGI 'ਚ ਹੋਵੇਗਾ ਪੋਸਟਮਾਰਟਮ। ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਹੋਵੇਗਾ ਪੋਸਟਮਾਰਟਮ। ਚੰਡੀਗੜ੍ਹ ਦੇ ਸੈਕਟਰ 25 'ਚ ਹੋਵੇਗਾ ਅੰਤਿਮ ਸਸਕਾਰ- HC ਸਸਕਾਰ 'ਚ ਪਰਿਵਾਰ ਤੇ ਰਿਸ਼ਤੇਦਾਰ ਹੀ ਹੋਣ ਸ਼ਾਮਲ- HC | ਸਿਆਸੀ ਆਗੂਆਂ ਨੂੰ ਸਸਕਾਰ ਤੋਂ ਦੂਰ ਰੱਖਣ ਦੇ ਹੁਕਮ।ਪੁਲਿਸ ਨੂੰ ਦੋਹਾਂ ਥਾਵਾਂ 'ਤੇ ਸਖ਼ਤ ਸੁਰੱਖਿਆ ਕਰਨ ਦੇ ਹੁਕਮ। ਪਰਿਵਾਰ ਪਿੰਡ ਭੰਮੇ ਕਲਾਂ 'ਚ ਹੀ ਸਸਕਾਰ ਕਰਾਉਣ 'ਤੇ ਅੜਿਆ। ਅਦਾਲਤ ਦੇ ਹੁਕਮ 'ਤੇ ਦਲਜੀਤ ਦੀ ਭੈਣ ਅਮਰਜੀਤ ਕੌਰ ਦਾ ਬਿਆਨ। PGI 'ਚ ਕਰਵਾਂਗੇ ਪੋਸਟਮਾਰਟਮ- ਅਮਰਜੀਤ ਕੌਰ। 'ਚੰਡੀਗੜ੍ਹ 'ਚ ਨਹੀਂ ਹੋਣ ਦਿਆਂਗੇ ਅੰਤਿਮ ਸਸਕਾਰ'।'ਆਪਣੇ ਪਿੰਡ ਲਿਆ ਕੇ ਦਲਜੀਤ ਦਾ ਕਰਾਂਗੇ ਸਸਕਾਰ'। ਦਲਜੀਤ ਸਿੰਘ ਦੀ ਲਾਸ਼ 27 ਅਕਤੂਬਰ ਨੂੰ ਰਾਮਾਨੰਦੀ ਪਿੰਡ ਦੇ ਖੇਤਾਂ ਵਿੱਚੋਂ ਮਿਲੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸਦੀ ਮੌਤ ਨਸ਼ੇ ਦੀ ਓਵਰਡੋਜ਼ (ਚਿੱਟੇ) ਕਾਰਨ ਹੋਈ ਹੈ |
#daljitsingh #mansanews #punjabnews #news18punjab #bhammekalan
Mansa's Daljit Singh to Undergo Postmortem at PGI Today at 10 AM on High Court Orders | HC Directs Final Cremation at Sector 25, Chandigarh, with Only Family Members and Relatives Allowed | Political Leaders Barred, Strict Security Ordered | Family Insists on Cremation in Native Village Bhamme Kalan | Sister Amarjit Kaur Says, "We Will Not Allow Cremation in Chandigarh, We Will Take Daljit's Body to Our Village" | Daljit's Body Was Found in Ramandi Village Fields on October 27 | Family Alleges Death Due to Drug Overdose.
news18 punjab live, punjabi news, punjab news, punjab news today, punjabi news live, us midterm elections 2026, pm modi inagurates pune metro, bhagwant mann appointment letters, punjab da case, daljit singh mansa case, parvinder singh jhota case
Find Latest News, Top Headlines And breaking news only on News18 Punjab Youtube Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: https://onelink.to/desc-youtube
News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Follow Every Breaking Story LIVE
🔴 Watch News18 LIVE 24x7: https://youtube.com/live/KMWcefrAKLg
Subscribe to our channel: http://bit.ly/1IMIp73
For Latest news and updates, log on to: https://bit.ly/2Cx91Ok
For Latest news and updates, log on to:
https://onelink.to/desc-youtube
Follow Us on Twitter:
/ news18punjab
Like Us on Facebook:
/ news18punjab