ਚੋਣ ਪ੍ਰਚਾਰ ਖ਼ਤਮ! ਕੀ ਬਣੂੰ ਟਰੰਪ ਦਾ? USA CANADA NEWS
TV Punjab
0:00 / 0:00
ਚੋਣ ਪ੍ਰਚਾਰ ਖ਼ਤਮ! ਕੀ ਬਣੂੰ ਟਰੰਪ ਦਾ? USA CANADA NEWS
13 291 просмотр · 1 дн. назад
TV Punjab
1,64 млн подписчиков
13 291 просмотр · 1 дн. назад
Election campaigning ends! What will become of Trump?
Americans start calling out to Canadians!
Flags to remain at half-mast in remembrance of 1984!
USA CANADA NEWS | covers the latest from the USA, including discussion of political events, immigration, and American life. Stay informed with the latest *American News* and *Canadian News**. Also discussed are international events like the impact of **tariffs* on **trade barriers**. USA News
ਅਮਰੀਕਾ ਵਿਚ ਚੋਣ ਪ੍ਰਚਾਰ ਖ਼ਤਮ, ਟਰੰਪ ਨੇ ਕੀਤੀਆਂ 30 ਰੈਲੀਆਂ
ਡੈਮੋਕ੍ਰੈਟਿਕ ਪਾਰਟੀ ਦੀ ਸੁਨਾਮੀ ਵਿਚ ਰੁੜ੍ਹ ਜਾਣਗੇ ਟਰੰਪ : ਸਰਵੇਖਣ
ਟਰੰਪ ਦੇ ਘਰ ਤੋਂ 11 ਕਿਲੋਮੀਟਰ ਦੂਰ ਜਹਾਜ਼ ਕ੍ਰੈਸ਼
9 ਦੀ ਮੌਤ, ਹਾਦਸੇ ਤੋਂ 1 ਘੰਟਾ ਪਹਿਲਾਂ ਹੀ ਰਵਾਨਾ ਹੋਏ ਸਨ ਟਰੰਪ
ਇਮੀਗ੍ਰੇਸ਼ਨ ਅਦਾਲਤਾਂ ਨੇ ਸਾਲ ‘ਚ 9.74 ਲੱਖ ਕੇਸ ਪੂਰੇ ਕੀਤੇ
ਈ.ਓ.ਆਈ.ਆਰ. ਨੇ 2026 ਦੇ ਨਵੇਂ ਅੰਕੜੇ ਜਾਰੀ ਕੀਤੇ
ਅਮਰੀਕਾ ਵੱਲੋਂ ਨਵੇਂ ਹਵਾਈ ਯਾਤਰਾ ਨਿਯਮ ਲਾਗੂ ਕਰਨ ਦੀ ਤਿਆਰੀ
ਕੈਨੇਡੀਅਨ ਯਾਤਰੀਆਂ ਦੀਆਂ ਮੁਸ਼ਕਲਾਂ ਵਧਣ ਦਾ ਖਦਸ਼ਾ
ਕੈਲੀਫੋਰਨੀਆ ‘ਚ ਗੈਰ-ਨਾਗਰਿਕ ਵੋਟਿੰਗ ਦੀ ਜਾਂਚ ਤੇਜ਼
ਕੁਝ ਅਧਿਕਾਰੀਆਂ ਨੂੰ ਗ੍ਰੈਂਡ ਜਿਊਰੀ ਦੇ ਸੰਮਨ ਭੇਜੇ
ਅਮਰੀਕੀਆਂ ਦੀ ਕੈਨੇਡੀਅਨਾਂ ਨੂੰ ਅਪੀਲ- ਅਮਰੀਕਾ ਆਉਣਾ ਜਾਰੀ ਰੱਖੋ
ਅਮਰੀਕਾ-ਕੈਨੇਡਾ ਵਪਾਰਕ ਜੰਗ ਤੋਂ ਅਲਾਸਕਾ ਦੇ ਕਾਰੋਬਾਰੀ ਵੀ ਪ੍ਰੇਸ਼ਾਨ
1984 ਸਿੱਖ ਨਸਲਕੁਸ਼ੀ ਦੀ ਯਾਦ ’ਚ ਬਰੈਂਪਟਨ ’ਚ ਝੰਡੇ ਅੱਧੇ ਝੁਕਾਏ
ਸੱਤ ਦਿਨਾਂ ਤੱਕ ਅੱਧੇ ਝੁਕੇ ਰਹਿਣਗੇ ਸਿਟੀ ਕੌਂਸਲ ਦਫ਼ਤਰ ਦੇ ਝੰਡੇ
#advancepolling #citizenship #studentvisa #trump #midtermelection #naacp #ICE #FBI #h1bvisa #uscanada #tariff #artificialintelligence #asylum #khamenei #canada #deportation #china #uscanadaborder #uscapital #immigrationconsultant #truckingindustry #greencard #ice #washington #visabulletin #meta #huntavirus #airindia #California #iran #birthtourism #familyvisa #grosary #punjabiinusa #truckdriver #immigration #Detetioncenter #workpermit #deportation
ਇਸ ਵੀਡੀਓ ਵਿੱਚ, ਤੁਸੀਂ *America news* ਅਤੇ ਹੋਰ *Punjabi news* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *America News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।