Перейти к содержимому

ਮੱਝ ਨਾਲ ਕੁਸ਼ਤੀ 4 ਬੰਦਿਆਂ ਦਾ ਜ਼ੋਰ ਵੀ ਘੱਟ ਪੈ ਗਿਆ । ਗੱਗੂ ਦੀ ਖੁੱਲੀਆਂ ਗੱਲਾਂ ।

Gur Brar Vlogs

0:00 / 0:00

ਮੱਝ ਨਾਲ ਕੁਸ਼ਤੀ 4 ਬੰਦਿਆਂ ਦਾ ਜ਼ੋਰ ਵੀ ਘੱਟ ਪੈ ਗਿਆ । ਗੱਗੂ ਦੀ ਖੁੱਲੀਆਂ ਗੱਲਾਂ ।

4 321 просмотр · 3 месяца назад
Gur Brar Vlogs
36,7 тыс. подписчиков
4 321 просмотр · 3 месяца назад
ਅੱਜ ਦਾ ਵਲੌਗ ਬੜਾ ਹੀ ਮਜ਼ੇਦਾਰ ਤੇ ਮਿਹਨਤ ਭਰਿਆ ਰਿਹਾ.! ਸਵੇਰੇ ਤੜਕੇ ਮੱਜ ਨੂੰ ਦਵਾਈ ਦੇਣ ਲਈ ਚਾਰ ਬੰਦਿਆਂ ਨੇ ਮਿਲ ਕੇ ਜ਼ੋਰ ਲਾਇਆ ਪਰ ਫਿਰ ਵੀ ਮੱਜ ਕਾਬੂ ‘ਚ ਨਹੀਂ ਆ ਰਹੀ ਸੀ.! ਇਸ ਤੋਂ ਬਾਅਦ ਅਸੀਂ ਖੇਤਾਂ ਵੱਲ ਗਏ ਜਿੱਥੇ ਖਾਲ ਘੜਣ ਦਾ ਕੰਮ ਕੀਤਾ.! ਖੇਤਾਂ ‘ਚ ਕੰਮ ਕਰਦੇ ਕਰਦੇ ਗੱਗੂ ਨੇ ਬੜੀਆਂ ਮਜ਼ੇਦਾਰ ਗੱਲਾਂ ਵਾਤਾਂ ਸੁਣਾਈਆਂ ਜਿਸ ਨਾਲ ਪੂਰਾ ਦਿਨ ਰੌਣਕ ਵਾਲਾ ਬਣ ਗਿਆ.! ਇਹ ਵੀਡੀਓ ਪਿੰਡ ਦੀ ਅਸਲੀ ਜ਼ਿੰਦਗੀ, ਕਿਸਾਨੀ ਮਿਹਨਤ ਅਤੇ ਦਿਨਚਰੀ ਨੂੰ ਦਰਸਾਉਂਦੀ ਹੈ.! ਜੇ ਤੁਸੀਂ Village Life, Farming Vlog ਤੇ Punjabi Daily Vlog ਪਸੰਦ ਕਰਦੇ ਹੋ ਤਾਂ Video ਨੂੰ LIKE, SHARE ਤੇ SUBSCRIBE ਕਰੋ.! ♥️ #PunjabiVlog #VillageLife #KisanLife #GurBrarVlogs #Farming #DesiLife #Punjab #DailyVlog #FarmLife #RuralIndia